ਉਤਪਤ 15:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਪਰ ਤੇਰੀ ਸੰਤਾਨ ਦੀ ਚੌਥੀ ਪੀੜ੍ਹੀ ਇੱਥੇ ਵਾਪਸ ਆਵੇਗੀ+ ਕਿਉਂਕਿ ਉਦੋਂ ਤਕ ਅਮੋਰੀਆਂ ਦੇ ਪਾਪ ਦਾ ਘੜਾ ਭਰ ਚੁੱਕਾ ਹੋਵੇਗਾ।”+ ਗਿਣਤੀ 13:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਨੇਗੇਬ+ ਦੇ ਇਲਾਕੇ ਵਿਚ ਅਮਾਲੇਕੀ+ ਅਤੇ ਪਹਾੜੀ ਇਲਾਕੇ ਵਿਚ ਹਿੱਤੀ, ਯਬੂਸੀ+ ਅਤੇ ਅਮੋਰੀ+ ਰਹਿੰਦੇ ਹਨ ਅਤੇ ਸਮੁੰਦਰ ਦੇ ਨੇੜੇ+ ਅਤੇ ਯਰਦਨ ਦਰਿਆ ਦੇ ਨਾਲ ਵਾਲੇ ਇਲਾਕਿਆਂ ਵਿਚ ਕਨਾਨੀ ਲੋਕ+ ਰਹਿੰਦੇ ਹਨ।” ਬਿਵਸਥਾ ਸਾਰ 3:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 “ਉਸ ਵੇਲੇ ਅਸੀਂ ਯਰਦਨ ਦੇ ਇਲਾਕੇ ਵਿਚ ਦੋ ਅਮੋਰੀ ਰਾਜਿਆਂ ਦੇ ਦੇਸ਼ ʼਤੇ ਕਬਜ਼ਾ ਕਰ ਲਿਆ+ ਜਿਸ ਦੀ ਸਰਹੱਦ ਅਰਨੋਨ ਘਾਟੀ ਤੋਂ ਲੈ ਕੇ ਹਰਮੋਨ ਪਹਾੜ ਤਕ ਫੈਲੀ ਹੋਈ ਸੀ।+
16 ਪਰ ਤੇਰੀ ਸੰਤਾਨ ਦੀ ਚੌਥੀ ਪੀੜ੍ਹੀ ਇੱਥੇ ਵਾਪਸ ਆਵੇਗੀ+ ਕਿਉਂਕਿ ਉਦੋਂ ਤਕ ਅਮੋਰੀਆਂ ਦੇ ਪਾਪ ਦਾ ਘੜਾ ਭਰ ਚੁੱਕਾ ਹੋਵੇਗਾ।”+
29 ਨੇਗੇਬ+ ਦੇ ਇਲਾਕੇ ਵਿਚ ਅਮਾਲੇਕੀ+ ਅਤੇ ਪਹਾੜੀ ਇਲਾਕੇ ਵਿਚ ਹਿੱਤੀ, ਯਬੂਸੀ+ ਅਤੇ ਅਮੋਰੀ+ ਰਹਿੰਦੇ ਹਨ ਅਤੇ ਸਮੁੰਦਰ ਦੇ ਨੇੜੇ+ ਅਤੇ ਯਰਦਨ ਦਰਿਆ ਦੇ ਨਾਲ ਵਾਲੇ ਇਲਾਕਿਆਂ ਵਿਚ ਕਨਾਨੀ ਲੋਕ+ ਰਹਿੰਦੇ ਹਨ।”
8 “ਉਸ ਵੇਲੇ ਅਸੀਂ ਯਰਦਨ ਦੇ ਇਲਾਕੇ ਵਿਚ ਦੋ ਅਮੋਰੀ ਰਾਜਿਆਂ ਦੇ ਦੇਸ਼ ʼਤੇ ਕਬਜ਼ਾ ਕਰ ਲਿਆ+ ਜਿਸ ਦੀ ਸਰਹੱਦ ਅਰਨੋਨ ਘਾਟੀ ਤੋਂ ਲੈ ਕੇ ਹਰਮੋਨ ਪਹਾੜ ਤਕ ਫੈਲੀ ਹੋਈ ਸੀ।+