ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਸ਼ੁਆ 21:27-33
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 27 ਲੇਵੀਆਂ ਦੇ ਘਰਾਣਿਆਂ ਵਿੱਚੋਂ ਗੇਰਸ਼ੋਨੀਆਂ+ ਨੂੰ ਮਨੱਸ਼ਹ ਦੇ ਅੱਧੇ ਗੋਤ ਤੋਂ ਪਨਾਹ ਦਾ ਸ਼ਹਿਰ ਮਿਲਿਆ ਜੋ ਖ਼ੂਨੀ ਲਈ ਸੀ ਯਾਨੀ ਬਾਸ਼ਾਨ ਵਿਚ ਗੋਲਨ+ ਤੇ ਇਸ ਦੀਆਂ ਚਰਾਂਦਾਂ ਅਤੇ ਬਾਅਸ਼ਤਰਾਹ ਤੇ ਇਸ ਦੀਆਂ ਚਰਾਂਦਾਂ​—ਦੋ ਸ਼ਹਿਰ।

      28 ਯਿਸਾਕਾਰ ਦੇ ਗੋਤ ਤੋਂ:+ ਕਿਸ਼ਯੋਨ ਤੇ ਇਸ ਦੀਆਂ ਚਰਾਂਦਾਂ, ਦਾਬਰਥ+ ਤੇ ਇਸ ਦੀਆਂ ਚਰਾਂਦਾਂ, 29 ਯਰਮੂਥ ਤੇ ਇਸ ਦੀਆਂ ਚਰਾਂਦਾਂ ਅਤੇ ਏਨੀਮ-ਗੱਨੀਮ ਤੇ ਇਸ ਦੀਆਂ ਚਰਾਂਦਾਂ​—ਚਾਰ ਸ਼ਹਿਰ।

      30 ਆਸ਼ੇਰ ਦੇ ਗੋਤ ਤੋਂ:+ ਮਿਸ਼ਾਲ ਤੇ ਇਸ ਦੀਆਂ ਚਰਾਂਦਾਂ, ਅਬਦੋਨ ਤੇ ਇਸ ਦੀਆਂ ਚਰਾਂਦਾਂ, 31 ਹਲਕਥ+ ਤੇ ਇਸ ਦੀਆਂ ਚਰਾਂਦਾਂ ਅਤੇ ਰਹੋਬ+ ਤੇ ਇਸ ਦੀਆਂ ਚਰਾਂਦਾਂ​—ਚਾਰ ਸ਼ਹਿਰ।

      32 ਨਫ਼ਤਾਲੀ ਦੇ ਗੋਤ ਤੋਂ: ਪਨਾਹ ਦਾ ਸ਼ਹਿਰ+ ਜੋ ਖ਼ੂਨੀ ਲਈ ਸੀ ਯਾਨੀ ਗਲੀਲ ਵਿਚ ਕੇਦਸ਼+ ਤੇ ਇਸ ਦੀਆਂ ਚਰਾਂਦਾਂ, ਹਮੋਥ-ਦੋਰ ਤੇ ਇਸ ਦੀਆਂ ਚਰਾਂਦਾਂ ਅਤੇ ਕਰਤਾਨ ਤੇ ਇਸ ਦੀਆਂ ਚਰਾਂਦਾਂ​—ਤਿੰਨ ਸ਼ਹਿਰ।

      33 ਗੇਰਸ਼ੋਨੀਆਂ ਨੂੰ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਕੁੱਲ 13 ਸ਼ਹਿਰ ਅਤੇ ਇਨ੍ਹਾਂ ਦੀਆਂ ਚਰਾਂਦਾਂ ਦਿੱਤੀਆਂ ਗਈਆਂ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ