32 ਨਫ਼ਤਾਲੀ ਦੇ ਗੋਤ ਤੋਂ: ਪਨਾਹ ਦਾ ਸ਼ਹਿਰ+ ਜੋ ਖ਼ੂਨੀ ਲਈ ਸੀ ਯਾਨੀ ਗਲੀਲ ਵਿਚ ਕੇਦਸ਼+ ਤੇ ਇਸ ਦੀਆਂ ਚਰਾਂਦਾਂ, ਹਮੋਥ-ਦੋਰ ਤੇ ਇਸ ਦੀਆਂ ਚਰਾਂਦਾਂ ਅਤੇ ਕਰਤਾਨ ਤੇ ਇਸ ਦੀਆਂ ਚਰਾਂਦਾਂ—ਤਿੰਨ ਸ਼ਹਿਰ।
33 ਗੇਰਸ਼ੋਨੀਆਂ ਨੂੰ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਕੁੱਲ 13 ਸ਼ਹਿਰ ਅਤੇ ਇਨ੍ਹਾਂ ਦੀਆਂ ਚਰਾਂਦਾਂ ਦਿੱਤੀਆਂ ਗਈਆਂ।