-
ਯਹੋਸ਼ੁਆ 21:34-39ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 ਬਾਕੀ ਲੇਵੀਆਂ ਯਾਨੀ ਮਰਾਰੀਆਂ ਦੇ ਘਰਾਣਿਆਂ+ ਨੂੰ ਜ਼ਬੂਲੁਨ ਦੇ ਗੋਤ ਤੋਂ+ ਇਹ ਇਲਾਕੇ ਮਿਲੇ: ਯਾਕਨਾਮ+ ਤੇ ਇਸ ਦੀਆਂ ਚਰਾਂਦਾਂ, ਕਰਤਾਹ ਤੇ ਇਸ ਦੀਆਂ ਚਰਾਂਦਾਂ, 35 ਦਿਮਨਾਹ ਤੇ ਇਸ ਦੀਆਂ ਚਰਾਂਦਾਂ ਅਤੇ ਨਹਲਾਲ+ ਤੇ ਇਸ ਦੀਆਂ ਚਰਾਂਦਾਂ—ਚਾਰ ਸ਼ਹਿਰ।
36 ਰਊਬੇਨ ਦੇ ਗੋਤ ਤੋਂ: ਬਸਰ+ ਤੇ ਇਸ ਦੀਆਂ ਚਰਾਂਦਾਂ, ਯਹਾਸ ਤੇ ਇਸ ਦੀਆਂ ਚਰਾਂਦਾਂ,+ 37 ਕਦੇਮੋਥ ਤੇ ਇਸ ਦੀਆਂ ਚਰਾਂਦਾਂ ਅਤੇ ਮੇਫਾਆਥ ਤੇ ਇਸ ਦੀਆਂ ਚਰਾਂਦਾਂ—ਚਾਰ ਸ਼ਹਿਰ।
38 ਗਾਦ ਦੇ ਗੋਤ ਤੋਂ:+ ਪਨਾਹ ਦਾ ਸ਼ਹਿਰ ਜੋ ਖ਼ੂਨੀ ਲਈ ਸੀ ਯਾਨੀ ਗਿਲਆਦ ਵਿਚ ਪੈਂਦਾ ਰਾਮੋਥ+ ਤੇ ਇਸ ਦੀਆਂ ਚਰਾਂਦਾਂ, ਮਹਨਾਇਮ+ ਤੇ ਇਸ ਦੀਆਂ ਚਰਾਂਦਾਂ, 39 ਹਸ਼ਬੋਨ+ ਤੇ ਇਸ ਦੀਆਂ ਚਰਾਂਦਾਂ ਅਤੇ ਯਾਜ਼ੇਰ+ ਤੇ ਇਸ ਦੀਆਂ ਚਰਾਂਦਾਂ—ਕੁੱਲ ਚਾਰ ਸ਼ਹਿਰ।
-