-
ਉਤਪਤ 32:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
32 ਫਿਰ ਯਾਕੂਬ ਆਪਣੇ ਰਾਹੇ ਪੈ ਗਿਆ ਅਤੇ ਉਸ ਨੂੰ ਪਰਮੇਸ਼ੁਰ ਦੇ ਦੂਤ ਮਿਲੇ। 2 ਉਨ੍ਹਾਂ ਨੂੰ ਦੇਖਦਿਆਂ ਹੀ ਯਾਕੂਬ ਨੇ ਕਿਹਾ: “ਇਹ ਤਾਂ ਪਰਮੇਸ਼ੁਰ ਦੀ ਫ਼ੌਜ ਦੀ ਛਾਉਣੀ ਹੈ!” ਇਸ ਲਈ ਉਸ ਨੇ ਉਸ ਜਗ੍ਹਾ ਦਾ ਨਾਂ ਮਹਨਾਇਮ* ਰੱਖਿਆ।
-