-
1 ਸਮੂਏਲ 14:45ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
45 ਪਰ ਲੋਕਾਂ ਨੇ ਸ਼ਾਊਲ ਨੂੰ ਕਿਹਾ: “ਕੀ ਯੋਨਾਥਾਨ ਨੂੰ ਮਾਰਿਆ ਜਾਵੇਗਾ ਜਿਸ ਨੇ ਇਜ਼ਰਾਈਲ ਨੂੰ ਇੰਨੀ ਵੱਡੀ ਜਿੱਤ* ਦਿਵਾਈ?+ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ! ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਉਸ ਦੇ ਸਿਰ ਦਾ ਇਕ ਵੀ ਵਾਲ਼ ਧਰਤੀ ਉੱਤੇ ਨਹੀਂ ਡਿਗਣਾ ਚਾਹੀਦਾ ਕਿਉਂਕਿ ਅੱਜ ਦੇ ਦਿਨ ਉਸ ਨੇ ਪਰਮੇਸ਼ੁਰ ਨਾਲ ਮਿਲ ਕੇ ਕੰਮ ਕੀਤਾ ਹੈ।”+ ਇਸ ਤਰ੍ਹਾਂ ਲੋਕਾਂ ਨੇ ਯੋਨਾਥਾਨ ਨੂੰ ਬਚਾ ਲਿਆ* ਤੇ ਉਹ ਨਹੀਂ ਮਰਿਆ।
-