-
1 ਇਤਿਹਾਸ 26:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਪੂਰਬ ਵੱਲ ਦਾ ਗੁਣਾ ਸ਼ਲਮਯਾਹ ਦੇ ਨਾਂ ʼਤੇ ਨਿਕਲਿਆ। ਫਿਰ ਉਨ੍ਹਾਂ ਨੇ ਉਸ ਦੇ ਪੁੱਤਰ ਜ਼ਕਰਯਾਹ, ਜੋ ਸਮਝਦਾਰ ਸਲਾਹਕਾਰ ਸੀ, ਦੇ ਨਾਂ ʼਤੇ ਗੁਣੇ ਪਾਏ ਅਤੇ ਉੱਤਰ ਵੱਲ ਦਾ ਗੁਣਾ ਉਸ ਦੇ ਨਾਂ ʼਤੇ ਨਿਕਲਿਆ।
-
-
1 ਇਤਿਹਾਸ 26:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਦਰਬਾਨਾਂ ਦੀਆਂ ਇਹ ਟੋਲੀਆਂ ਕੋਰਹ ਅਤੇ ਮਰਾਰੀ ਦੇ ਵੰਸ਼ ਵਿੱਚੋਂ ਸਨ।
-