ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਸਮੂਏਲ 14:45
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 45 ਪਰ ਲੋਕਾਂ ਨੇ ਸ਼ਾਊਲ ਨੂੰ ਕਿਹਾ: “ਕੀ ਯੋਨਾਥਾਨ ਨੂੰ ਮਾਰਿਆ ਜਾਵੇਗਾ ਜਿਸ ਨੇ ਇਜ਼ਰਾਈਲ ਨੂੰ ਇੰਨੀ ਵੱਡੀ ਜਿੱਤ* ਦਿਵਾਈ?+ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ! ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਉਸ ਦੇ ਸਿਰ ਦਾ ਇਕ ਵੀ ਵਾਲ਼ ਧਰਤੀ ਉੱਤੇ ਨਹੀਂ ਡਿਗਣਾ ਚਾਹੀਦਾ ਕਿਉਂਕਿ ਅੱਜ ਦੇ ਦਿਨ ਉਸ ਨੇ ਪਰਮੇਸ਼ੁਰ ਨਾਲ ਮਿਲ ਕੇ ਕੰਮ ਕੀਤਾ ਹੈ।”+ ਇਸ ਤਰ੍ਹਾਂ ਲੋਕਾਂ ਨੇ ਯੋਨਾਥਾਨ ਨੂੰ ਬਚਾ ਲਿਆ* ਤੇ ਉਹ ਨਹੀਂ ਮਰਿਆ।

  • 1 ਸਮੂਏਲ 18:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਦਾਊਦ ਤੇ ਸ਼ਾਊਲ ਦੀ ਇਸ ਗੱਲਬਾਤ ਤੋਂ ਬਾਅਦ ਯੋਨਾਥਾਨ+ ਅਤੇ ਦਾਊਦ ਜਿਗਰੀ ਦੋਸਤ ਬਣ ਗਏ ਅਤੇ ਯੋਨਾਥਾਨ ਉਸ ਨੂੰ ਆਪਣੀ ਜਾਨ ਜਿੰਨਾ ਪਿਆਰ ਕਰਨ ਲੱਗਾ।+

  • 2 ਸਮੂਏਲ 1:23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਸ਼ਾਊਲ ਅਤੇ ਯੋਨਾਥਾਨ+ ਜ਼ਿੰਦਗੀ ਭਰ ਪਿਆਰੇ ਤੇ ਅਨਮੋਲ* ਸਨ

      ਅਤੇ ਮੌਤ ਵੇਲੇ ਵੀ ਉਹ ਜੁਦਾ ਨਹੀਂ ਹੋਏ।+

      ਉਹ ਤਾਂ ਉਕਾਬਾਂ ਤੋਂ ਵੀ ਤੇਜ਼ ਸਨ,+

      ਸ਼ੇਰਾਂ ਤੋਂ ਵੀ ਤਕੜੇ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ