ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਿਣਤੀ 13:22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਨੇਗੇਬ ਪਹੁੰਚ ਕੇ ਉਹ ਹਬਰੋਨ+ ਗਏ ਜਿੱਥੇ ਅਹੀਮਾਨ, ਸ਼ੇਸ਼ਈ ਅਤੇ ਤਲਮਈ+ ਨਾਂ ਦੇ ਲੋਕ ਰਹਿੰਦੇ ਸਨ ਜਿਹੜੇ ਅਨਾਕ ਦੇ ਵੰਸ਼+ ਵਿੱਚੋਂ ਸਨ। ਹਬਰੋਨ ਨੂੰ ਮਿਸਰ ਦੇ ਸ਼ਹਿਰ ਸੋਆਨ ਤੋਂ ਸੱਤ ਸਾਲ ਪਹਿਲਾਂ ਬਣਾਇਆ ਗਿਆ ਸੀ।

  • 2 ਸਮੂਏਲ 2:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਬਾਅਦ ਵਿਚ ਦਾਊਦ ਨੇ ਯਹੋਵਾਹ ਕੋਲੋਂ ਇਹ ਸਲਾਹ ਪੁੱਛੀ:+ “ਕੀ ਮੈਂ ਯਹੂਦਾਹ ਦੇ ਕਿਸੇ ਸ਼ਹਿਰ ਵਿਚ ਜਾਵਾਂ?” ਯਹੋਵਾਹ ਨੇ ਉਸ ਨੂੰ ਕਿਹਾ: “ਹਾਂ, ਜਾਹ।” ਫਿਰ ਦਾਊਦ ਨੇ ਪੁੱਛਿਆ: “ਮੈਂ ਕਿਹੜੇ ਸ਼ਹਿਰ ਜਾਵਾਂ?” ਉਸ ਨੇ ਜਵਾਬ ਦਿੱਤਾ: “ਹਬਰੋਨ+ ਨੂੰ।”

  • 2 ਸਮੂਏਲ 5:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਉਸ ਨੇ ਹਬਰੋਨ ਵਿਚ ਹੁੰਦਿਆਂ ਯਹੂਦਾਹ ਉੱਤੇ 7 ਸਾਲ ਅਤੇ 6 ਮਹੀਨੇ ਰਾਜ ਕੀਤਾ ਤੇ ਯਰੂਸ਼ਲਮ+ ਵਿਚ ਹੁੰਦਿਆਂ ਸਾਰੇ ਇਜ਼ਰਾਈਲ ਅਤੇ ਯਹੂਦਾਹ ਉੱਤੇ 33 ਸਾਲ ਰਾਜ ਕੀਤਾ।

  • 1 ਇਤਿਹਾਸ 12:23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਇਹ ਯੁੱਧ ਲਈ ਹਥਿਆਰਬੰਦ ਆਦਮੀਆਂ ਤੇ ਮੁਖੀਆਂ ਦੀ ਗਿਣਤੀ ਹੈ ਜੋ ਹਬਰੋਨ ਵਿਚ ਦਾਊਦ ਕੋਲ ਆਏ ਸਨ+ ਤਾਂਕਿ ਉਹ ਯਹੋਵਾਹ ਦੇ ਹੁਕਮ ਅਨੁਸਾਰ ਸ਼ਾਊਲ ਦਾ ਰਾਜ ਉਸ ਨੂੰ ਦੇਣ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ