-
2 ਸਮੂਏਲ 5:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਕੁਝ ਸਮੇਂ ਬਾਅਦ ਇਜ਼ਰਾਈਲ ਦੇ ਸਾਰੇ ਗੋਤ ਹਬਰੋਨ ਵਿਚ ਦਾਊਦ ਕੋਲ ਆਏ+ ਤੇ ਕਹਿਣ ਲੱਗੇ: “ਦੇਖ! ਅਸੀਂ ਤੇਰਾ ਆਪਣਾ ਖ਼ੂਨ ਹਾਂ।*+ 2 ਬੀਤੇ ਸਮੇਂ ਵਿਚ ਜਦੋਂ ਸ਼ਾਊਲ ਸਾਡਾ ਰਾਜਾ ਹੁੰਦਾ ਸੀ, ਤਾਂ ਤੂੰ ਹੀ ਯੁੱਧਾਂ ਵਿਚ ਇਜ਼ਰਾਈਲ ਦੀ ਅਗਵਾਈ ਕਰਦਾ ਸੀ।*+ ਯਹੋਵਾਹ ਨੇ ਤੈਨੂੰ ਕਿਹਾ ਸੀ: ‘ਤੂੰ ਮੇਰੀ ਪਰਜਾ ਇਜ਼ਰਾਈਲ ਦਾ ਚਰਵਾਹਾ ਬਣੇਂਗਾ ਤੇ ਤੂੰ ਇਜ਼ਰਾਈਲ ਦਾ ਆਗੂ ਹੋਵੇਂਗਾ।’”+
-