-
2 ਸਮੂਏਲ 6:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਇਹ ਸੁਣ ਕੇ ਦਾਊਦ ਨੇ ਮੀਕਲ ਨੂੰ ਕਿਹਾ: “ਮੈਂ ਯਹੋਵਾਹ ਅੱਗੇ ਜਸ਼ਨ ਮਨਾ ਰਿਹਾ ਸੀ ਜਿਸ ਨੇ ਤੇਰੇ ਪਿਤਾ ਅਤੇ ਉਸ ਦੇ ਸਾਰੇ ਘਰਾਣੇ ਦੀ ਜਗ੍ਹਾ ਮੈਨੂੰ ਚੁਣਿਆ ਤੇ ਯਹੋਵਾਹ ਦੀ ਪਰਜਾ ਇਜ਼ਰਾਈਲ ਦਾ ਆਗੂ ਨਿਯੁਕਤ ਕੀਤਾ।+ ਇਸ ਲਈ ਮੈਂ ਯਹੋਵਾਹ ਅੱਗੇ ਜਸ਼ਨ ਮਨਾਵਾਂਗਾ
-
-
2 ਸਮੂਏਲ 7:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਹੁਣ ਮੇਰੇ ਸੇਵਕ ਦਾਊਦ ਨੂੰ ਇਹ ਕਹਿ, ‘ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “ਮੈਂ ਤੈਨੂੰ ਚਰਾਂਦਾਂ ਵਿੱਚੋਂ ਲੈ ਆਇਆਂ ਜਿੱਥੇ ਤੂੰ ਇੱਜੜ ਦੀ ਦੇਖ-ਭਾਲ ਕਰਦਾ ਸੀ+ ਅਤੇ ਤੈਨੂੰ ਆਪਣੀ ਪਰਜਾ ਇਜ਼ਰਾਈਲ ਦਾ ਆਗੂ ਬਣਾਇਆ।+ 9 ਤੂੰ ਜਿੱਥੇ ਵੀ ਜਾਵੇਂਗਾ, ਮੈਂ ਤੇਰੇ ਨਾਲ ਹੋਵਾਂਗਾ+ ਅਤੇ ਤੇਰੇ ਅੱਗੋਂ ਤੇਰੇ ਸਾਰੇ ਦੁਸ਼ਮਣਾਂ ਨੂੰ ਮਿਟਾ ਦਿਆਂਗਾ;*+ ਨਾਲੇ ਮੈਂ ਤੇਰਾ ਨਾਂ ਧਰਤੀ ਦੇ ਮਹਾਨ ਆਦਮੀਆਂ ਦੇ ਨਾਵਾਂ ਜਿੰਨਾ ਉੱਚਾ ਕਰਾਂਗਾ।+
-