1 ਸਮੂਏਲ 17:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਫਲਿਸਤੀਆਂ+ ਨੇ ਆਪਣੀਆਂ ਫ਼ੌਜਾਂ* ਨੂੰ ਯੁੱਧ ਲਈ ਇਕੱਠਾ ਕੀਤਾ। ਉਹ ਯਹੂਦਾਹ ਦੇ ਸ਼ਹਿਰ ਸੋਕੋਹ+ ਵਿਚ ਇਕੱਠੇ ਹੋਏ ਅਤੇ ਉਨ੍ਹਾਂ ਨੇ ਸੋਕੋਹ ਤੇ ਅਜ਼ੇਕਾਹ+ ਦੇ ਵਿਚਕਾਰ ਅਫਸ-ਦੰਮੀਮ+ ਵਿਚ ਡੇਰਾ ਲਾਇਆ।
17 ਫਲਿਸਤੀਆਂ+ ਨੇ ਆਪਣੀਆਂ ਫ਼ੌਜਾਂ* ਨੂੰ ਯੁੱਧ ਲਈ ਇਕੱਠਾ ਕੀਤਾ। ਉਹ ਯਹੂਦਾਹ ਦੇ ਸ਼ਹਿਰ ਸੋਕੋਹ+ ਵਿਚ ਇਕੱਠੇ ਹੋਏ ਅਤੇ ਉਨ੍ਹਾਂ ਨੇ ਸੋਕੋਹ ਤੇ ਅਜ਼ੇਕਾਹ+ ਦੇ ਵਿਚਕਾਰ ਅਫਸ-ਦੰਮੀਮ+ ਵਿਚ ਡੇਰਾ ਲਾਇਆ।