1 ਸਮੂਏਲ 26:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਫਿਰ ਦਾਊਦ ਨੇ ਅਹੀਮਲਕ ਹਿੱਤੀ+ ਅਤੇ ਅਬੀਸ਼ਈ+ ਨੂੰ, ਜੋ ਸਰੂਯਾਹ+ ਦਾ ਪੁੱਤਰ ਤੇ ਯੋਆਬ ਦਾ ਭਰਾ ਸੀ, ਕਿਹਾ: “ਕੌਣ ਮੇਰੇ ਨਾਲ ਸ਼ਾਊਲ ਕੋਲ ਛਾਉਣੀ ਵਿਚ ਜਾਵੇਗਾ?” ਅਬੀਸ਼ਈ ਨੇ ਕਿਹਾ: “ਮੈਂ ਜਾਵਾਂਗਾ ਤੇਰੇ ਨਾਲ।” 2 ਸਮੂਏਲ 2:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਉੱਥੇ ਸਰੂਯਾਹ+ ਦੇ ਤਿੰਨ ਪੁੱਤਰ ਸਨ—ਯੋਆਬ,+ ਅਬੀਸ਼ਈ+ ਅਤੇ ਅਸਾਹੇਲ;+ ਅਸਾਹੇਲ ਜੰਗਲੀ ਚਿਕਾਰੇ* ਜਿੰਨਾ ਤੇਜ਼ ਦੌੜਦਾ ਸੀ। 2 ਸਮੂਏਲ 18:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਫਿਰ ਦਾਊਦ ਨੇ ਇਕ-ਤਿਹਾਈ ਆਦਮੀ ਯੋਆਬ ਦੀ ਨਿਗਰਾਨੀ* ਅਧੀਨ,+ ਇਕ-ਤਿਹਾਈ ਸਰੂਯਾਹ ਦੇ ਪੁੱਤਰ ਯੋਆਬ ਦੇ ਭਰਾ ਅਬੀਸ਼ਈ+ ਦੀ ਨਿਗਰਾਨੀ ਅਧੀਨ+ ਅਤੇ ਇਕ-ਤਿਹਾਈ ਗਿੱਤੀ ਇੱਤਈ ਦੀ ਨਿਗਰਾਨੀ ਅਧੀਨ ਭੇਜ ਦਿੱਤੇ।+ ਫਿਰ ਰਾਜੇ ਨੇ ਉਨ੍ਹਾਂ ਆਦਮੀਆਂ ਨੂੰ ਕਿਹਾ: “ਮੈਂ ਵੀ ਤੁਹਾਡੇ ਨਾਲ ਜਾਵਾਂਗਾ।”
6 ਫਿਰ ਦਾਊਦ ਨੇ ਅਹੀਮਲਕ ਹਿੱਤੀ+ ਅਤੇ ਅਬੀਸ਼ਈ+ ਨੂੰ, ਜੋ ਸਰੂਯਾਹ+ ਦਾ ਪੁੱਤਰ ਤੇ ਯੋਆਬ ਦਾ ਭਰਾ ਸੀ, ਕਿਹਾ: “ਕੌਣ ਮੇਰੇ ਨਾਲ ਸ਼ਾਊਲ ਕੋਲ ਛਾਉਣੀ ਵਿਚ ਜਾਵੇਗਾ?” ਅਬੀਸ਼ਈ ਨੇ ਕਿਹਾ: “ਮੈਂ ਜਾਵਾਂਗਾ ਤੇਰੇ ਨਾਲ।”
18 ਉੱਥੇ ਸਰੂਯਾਹ+ ਦੇ ਤਿੰਨ ਪੁੱਤਰ ਸਨ—ਯੋਆਬ,+ ਅਬੀਸ਼ਈ+ ਅਤੇ ਅਸਾਹੇਲ;+ ਅਸਾਹੇਲ ਜੰਗਲੀ ਚਿਕਾਰੇ* ਜਿੰਨਾ ਤੇਜ਼ ਦੌੜਦਾ ਸੀ।
2 ਫਿਰ ਦਾਊਦ ਨੇ ਇਕ-ਤਿਹਾਈ ਆਦਮੀ ਯੋਆਬ ਦੀ ਨਿਗਰਾਨੀ* ਅਧੀਨ,+ ਇਕ-ਤਿਹਾਈ ਸਰੂਯਾਹ ਦੇ ਪੁੱਤਰ ਯੋਆਬ ਦੇ ਭਰਾ ਅਬੀਸ਼ਈ+ ਦੀ ਨਿਗਰਾਨੀ ਅਧੀਨ+ ਅਤੇ ਇਕ-ਤਿਹਾਈ ਗਿੱਤੀ ਇੱਤਈ ਦੀ ਨਿਗਰਾਨੀ ਅਧੀਨ ਭੇਜ ਦਿੱਤੇ।+ ਫਿਰ ਰਾਜੇ ਨੇ ਉਨ੍ਹਾਂ ਆਦਮੀਆਂ ਨੂੰ ਕਿਹਾ: “ਮੈਂ ਵੀ ਤੁਹਾਡੇ ਨਾਲ ਜਾਵਾਂਗਾ।”