ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਨਿਆਈਆਂ 20:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਗਿਬਆਹ ਦੇ ਚੁਣੇ ਹੋਏ 700 ਆਦਮੀਆਂ ਤੋਂ ਛੁੱਟ, ਉਸ ਦਿਨ ਬਿਨਯਾਮੀਨੀਆਂ ਨੇ ਆਪਣੇ ਸ਼ਹਿਰਾਂ ਤੋਂ ਤਲਵਾਰ ਨਾਲ ਲੈਸ 26,000 ਆਦਮੀਆਂ ਨੂੰ ਇਕੱਠਾ ਕੀਤਾ।

  • 1 ਇਤਿਹਾਸ 12:1, 2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਇਹ ਉਹ ਆਦਮੀ ਸਨ ਜਿਹੜੇ ਸਿਕਲਗ+ ਵਿਚ ਦਾਊਦ ਕੋਲ ਗਏ ਸਨ ਜਦੋਂ ਉਹ ਕੀਸ਼ ਦੇ ਪੁੱਤਰ ਸ਼ਾਊਲ ਦੇ ਕਰਕੇ ਖੁੱਲ੍ਹੇ-ਆਮ ਘੁੰਮ-ਫਿਰ ਨਹੀਂ ਸਕਦਾ ਸੀ+ ਅਤੇ ਉਹ ਉਨ੍ਹਾਂ ਤਾਕਤਵਰ ਯੋਧਿਆਂ ਵਿੱਚੋਂ ਸਨ ਜਿਨ੍ਹਾਂ ਨੇ ਯੁੱਧ ਵਿਚ ਉਸ ਦਾ ਸਾਥ ਦਿੱਤਾ ਸੀ।+ 2 ਉਹ ਤੀਰ-ਕਮਾਨ ਨਾਲ ਲੈਸ ਸਨ ਅਤੇ ਉਹ ਸੱਜੇ ਹੱਥ ਤੇ ਖੱਬੇ ਹੱਥ ਨਾਲ+ ਗੋਪੀਆ ਚਲਾ ਕੇ ਪੱਥਰ ਮਾਰ ਸਕਦੇ ਸਨ ਜਾਂ ਕਮਾਨ ਨਾਲ ਤੀਰ ਚਲਾ ਸਕਦੇ ਸਨ।+ ਉਹ ਬਿਨਯਾਮੀਨ+ ਦੇ ਗੋਤ ਵਿੱਚੋਂ ਸ਼ਾਊਲ ਦੇ ਭਰਾ ਸਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ