ਯਹੋਸ਼ੁਆ 9:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਗਿਬਓਨ ਦੇ ਵਾਸੀਆਂ+ ਨੇ ਵੀ ਸੁਣਿਆ ਕਿ ਯਹੋਸ਼ੁਆ ਨੇ ਯਰੀਹੋ ਅਤੇ ਅਈ ਦਾ ਕੀ ਹਾਲ ਕੀਤਾ ਸੀ।+