ਉਤਪਤ 49:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 “ਗਾਦ+ ਉੱਤੇ ਲੁਟੇਰੇ ਹਮਲਾ ਕਰਨਗੇ, ਪਰ ਉਹ ਉਨ੍ਹਾਂ ਨੂੰ ਭਜਾ ਦੇਵੇਗਾ ਅਤੇ ਉਨ੍ਹਾਂ ਦਾ ਪਿੱਛਾ ਕਰੇਗਾ।+ ਬਿਵਸਥਾ ਸਾਰ 33:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਉਸ ਨੇ ਗਾਦ ਬਾਰੇ ਕਿਹਾ:+ “ਗਾਦ ਦੀਆਂ ਹੱਦਾਂ+ ਵਧਾਉਣ ਵਾਲੇ ʼਤੇ ਬਰਕਤ ਹੋਵੇ। ਉਹ ਉੱਥੇ ਸ਼ੇਰ ਵਾਂਗ ਸ਼ਿਕਾਰ ਕਰਨ ਲਈ ਬੈਠਦਾ ਹੈ,ਉਹ ਆਪਣੇ ਸ਼ਿਕਾਰ ਦੀ ਬਾਂਹ, ਹਾਂ, ਸਿਰ ਦੇ ਵੀ ਟੋਟੇ-ਟੋਟੇ ਕਰਨ ਲਈ ਤਿਆਰ ਹੈ।
20 ਉਸ ਨੇ ਗਾਦ ਬਾਰੇ ਕਿਹਾ:+ “ਗਾਦ ਦੀਆਂ ਹੱਦਾਂ+ ਵਧਾਉਣ ਵਾਲੇ ʼਤੇ ਬਰਕਤ ਹੋਵੇ। ਉਹ ਉੱਥੇ ਸ਼ੇਰ ਵਾਂਗ ਸ਼ਿਕਾਰ ਕਰਨ ਲਈ ਬੈਠਦਾ ਹੈ,ਉਹ ਆਪਣੇ ਸ਼ਿਕਾਰ ਦੀ ਬਾਂਹ, ਹਾਂ, ਸਿਰ ਦੇ ਵੀ ਟੋਟੇ-ਟੋਟੇ ਕਰਨ ਲਈ ਤਿਆਰ ਹੈ।