1 ਸਮੂਏਲ 22:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਫਿਰ ਦਾਊਦ ਉੱਥੋਂ ਚਲਾ ਗਿਆ+ ਤੇ ਅਦੁਲਾਮ ਦੀ ਗੁਫਾ ਵਿਚ ਲੁਕ ਗਿਆ।+ ਇਸ ਬਾਰੇ ਜਦ ਉਸ ਦੇ ਭਰਾਵਾਂ ਤੇ ਉਸ ਦੇ ਪਿਤਾ ਦੇ ਸਾਰੇ ਘਰਾਣੇ ਨੂੰ ਪਤਾ ਲੱਗਾ, ਤਾਂ ਉਹ ਉਸ ਕੋਲ ਉੱਥੇ ਚਲੇ ਗਏ। 1 ਸਮੂਏਲ 23:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਦਾਊਦ ਜ਼ੀਫ+ ਦੀ ਉਜਾੜ ਦੇ ਪਹਾੜੀ ਇਲਾਕੇ ਵਿਚ ਅਜਿਹੀਆਂ ਥਾਵਾਂ ʼਤੇ ਲੁਕਿਆ ਰਿਹਾ ਜਿਨ੍ਹਾਂ ਤਕ ਪਹੁੰਚਣਾ ਔਖਾ ਸੀ। ਸ਼ਾਊਲ ਲਗਾਤਾਰ ਉਸ ਨੂੰ ਲੱਭਦਾ ਰਿਹਾ,+ ਪਰ ਯਹੋਵਾਹ ਨੇ ਦਾਊਦ ਨੂੰ ਉਸ ਦੇ ਹੱਥ ਵਿਚ ਨਹੀਂ ਦਿੱਤਾ। 1 ਸਮੂਏਲ 24:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਇਸ ਲਈ ਦਾਊਦ ਨੇ ਸ਼ਾਊਲ ਅੱਗੇ ਸਹੁੰ ਖਾਧੀ ਤੇ ਉਸ ਤੋਂ ਬਾਅਦ ਸ਼ਾਊਲ ਆਪਣੇ ਘਰ ਚਲਾ ਗਿਆ।+ ਪਰ ਦਾਊਦ ਤੇ ਉਸ ਦੇ ਆਦਮੀ ਸੁਰੱਖਿਅਤ ਜਗ੍ਹਾ ਜਾ ਕੇ ਲੁਕ ਗਏ।+
22 ਫਿਰ ਦਾਊਦ ਉੱਥੋਂ ਚਲਾ ਗਿਆ+ ਤੇ ਅਦੁਲਾਮ ਦੀ ਗੁਫਾ ਵਿਚ ਲੁਕ ਗਿਆ।+ ਇਸ ਬਾਰੇ ਜਦ ਉਸ ਦੇ ਭਰਾਵਾਂ ਤੇ ਉਸ ਦੇ ਪਿਤਾ ਦੇ ਸਾਰੇ ਘਰਾਣੇ ਨੂੰ ਪਤਾ ਲੱਗਾ, ਤਾਂ ਉਹ ਉਸ ਕੋਲ ਉੱਥੇ ਚਲੇ ਗਏ।
14 ਦਾਊਦ ਜ਼ੀਫ+ ਦੀ ਉਜਾੜ ਦੇ ਪਹਾੜੀ ਇਲਾਕੇ ਵਿਚ ਅਜਿਹੀਆਂ ਥਾਵਾਂ ʼਤੇ ਲੁਕਿਆ ਰਿਹਾ ਜਿਨ੍ਹਾਂ ਤਕ ਪਹੁੰਚਣਾ ਔਖਾ ਸੀ। ਸ਼ਾਊਲ ਲਗਾਤਾਰ ਉਸ ਨੂੰ ਲੱਭਦਾ ਰਿਹਾ,+ ਪਰ ਯਹੋਵਾਹ ਨੇ ਦਾਊਦ ਨੂੰ ਉਸ ਦੇ ਹੱਥ ਵਿਚ ਨਹੀਂ ਦਿੱਤਾ।
22 ਇਸ ਲਈ ਦਾਊਦ ਨੇ ਸ਼ਾਊਲ ਅੱਗੇ ਸਹੁੰ ਖਾਧੀ ਤੇ ਉਸ ਤੋਂ ਬਾਅਦ ਸ਼ਾਊਲ ਆਪਣੇ ਘਰ ਚਲਾ ਗਿਆ।+ ਪਰ ਦਾਊਦ ਤੇ ਉਸ ਦੇ ਆਦਮੀ ਸੁਰੱਖਿਅਤ ਜਗ੍ਹਾ ਜਾ ਕੇ ਲੁਕ ਗਏ।+