-
2 ਸਮੂਏਲ 8:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਅਹੀਟੂਬ ਦਾ ਪੁੱਤਰ ਸਾਦੋਕ+ ਅਤੇ ਅਬਯਾਥਾਰ ਦਾ ਪੁੱਤਰ ਅਹੀਮਲਕ ਪੁਜਾਰੀ ਸਨ ਤੇ ਸਰਾਯਾਹ ਸਕੱਤਰ ਸੀ।
-
-
1 ਇਤਿਹਾਸ 27:16, 17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਇਹ ਇਜ਼ਰਾਈਲ ਦੇ ਗੋਤਾਂ ਦੇ ਆਗੂ ਸਨ: ਰਊਬੇਨੀਆਂ ਦਾ ਆਗੂ ਜ਼ਿਕਰੀ ਦਾ ਪੁੱਤਰ ਅਲੀਅਜ਼ਰ ਸੀ; ਸ਼ਿਮਓਨੀਆਂ ਦਾ, ਮਾਕਾਹ ਦਾ ਪੁੱਤਰ ਸ਼ਫਟਯਾਹ; 17 ਲੇਵੀ ਦੇ ਗੋਤ ਦਾ, ਕਮੂਏਲ ਦਾ ਪੁੱਤਰ ਹਸ਼ਬਯਾਹ; ਹਾਰੂਨ ਦੀ ਔਲਾਦ ਵਿੱਚੋਂ ਸਾਦੋਕ;
-