ਯਹੋਸ਼ੁਆ 15:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਫਿਰ ਇਹ ਸਰਹੱਦ ਪਹਾੜ ਦੀ ਚੋਟੀ ਤੋਂ ਲੈ ਕੇ ਨਫਤੋਆ ਦੇ ਪਾਣੀਆਂ ਦੇ ਸੋਮੇ+ ਤਕ ਜਾਂਦੀ ਸੀ ਅਤੇ ਅੱਗੇ ਅਫਰੋਨ ਪਹਾੜ ʼਤੇ ਵੱਸੇ ਸ਼ਹਿਰਾਂ ਤਕ ਪਹੁੰਚਦੀ ਸੀ; ਅਤੇ ਫਿਰ ਬਆਲਾਹ ਤਕ ਜਾਂਦੀ ਸੀ ਜਿਸ ਨੂੰ ਕਿਰਯਥ-ਯਾਰੀਮ ਵੀ ਕਿਹਾ ਜਾਂਦਾ ਹੈ।+ ਯਹੋਸ਼ੁਆ 15:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਪੱਛਮੀ ਸਰਹੱਦ ਵੱਡੇ ਸਾਗਰ* ਅਤੇ ਉਸ ਦੇ ਕਿਨਾਰੇ ʼਤੇ ਸੀ।+ ਇਹ ਯਹੂਦਾਹ ਦੀ ਔਲਾਦ ਦੇ ਘਰਾਣਿਆਂ ਦੀ ਸਰਹੱਦ ਸੀ ਜੋ ਉਨ੍ਹਾਂ ਦੇ ਇਲਾਕੇ ਦੇ ਆਲੇ-ਦੁਆਲੇ ਸੀ।
9 ਫਿਰ ਇਹ ਸਰਹੱਦ ਪਹਾੜ ਦੀ ਚੋਟੀ ਤੋਂ ਲੈ ਕੇ ਨਫਤੋਆ ਦੇ ਪਾਣੀਆਂ ਦੇ ਸੋਮੇ+ ਤਕ ਜਾਂਦੀ ਸੀ ਅਤੇ ਅੱਗੇ ਅਫਰੋਨ ਪਹਾੜ ʼਤੇ ਵੱਸੇ ਸ਼ਹਿਰਾਂ ਤਕ ਪਹੁੰਚਦੀ ਸੀ; ਅਤੇ ਫਿਰ ਬਆਲਾਹ ਤਕ ਜਾਂਦੀ ਸੀ ਜਿਸ ਨੂੰ ਕਿਰਯਥ-ਯਾਰੀਮ ਵੀ ਕਿਹਾ ਜਾਂਦਾ ਹੈ।+
12 ਪੱਛਮੀ ਸਰਹੱਦ ਵੱਡੇ ਸਾਗਰ* ਅਤੇ ਉਸ ਦੇ ਕਿਨਾਰੇ ʼਤੇ ਸੀ।+ ਇਹ ਯਹੂਦਾਹ ਦੀ ਔਲਾਦ ਦੇ ਘਰਾਣਿਆਂ ਦੀ ਸਰਹੱਦ ਸੀ ਜੋ ਉਨ੍ਹਾਂ ਦੇ ਇਲਾਕੇ ਦੇ ਆਲੇ-ਦੁਆਲੇ ਸੀ।