-
2 ਸਮੂਏਲ 5:11, 12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਸੋਰ ਦੇ ਰਾਜੇ ਹੀਰਾਮ+ ਨੇ ਦਾਊਦ ਕੋਲ ਸੰਦੇਸ਼ ਦੇਣ ਵਾਲਿਆਂ ਨੂੰ ਭੇਜਿਆ, ਨਾਲੇ ਉਸ ਨੇ ਦਿਆਰ ਦੀ ਲੱਕੜ,+ ਤਰਖਾਣ ਅਤੇ ਕੰਧਾਂ ਬਣਾਉਣ ਲਈ ਪੱਥਰਾਂ ਨਾਲ ਉਸਾਰੀ ਕਰਨ ਵਾਲੇ ਮਿਸਤਰੀਆਂ ਨੂੰ ਵੀ ਘੱਲਿਆ ਤੇ ਉਹ ਦਾਊਦ ਲਈ ਇਕ ਘਰ* ਬਣਾਉਣ ਲੱਗੇ।+ 12 ਦਾਊਦ ਜਾਣਦਾ ਸੀ ਕਿ ਯਹੋਵਾਹ ਨੇ ਇਜ਼ਰਾਈਲ ਉੱਤੇ ਉਸ ਦੀ ਰਾਜ-ਗੱਦੀ ਨੂੰ ਪੱਕਾ ਕੀਤਾ ਹੈ+ ਤੇ ਆਪਣੀ ਪਰਜਾ ਇਜ਼ਰਾਈਲ ਦੀ ਖ਼ਾਤਰ+ ਉਸ ਦੇ ਰਾਜ ਨੂੰ ਬੁਲੰਦ ਕੀਤਾ ਹੈ।+
-