-
ਨਿਆਈਆਂ 4:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਫਿਰ ਦਬੋਰਾਹ ਨੇ ਬਾਰਾਕ ਨੂੰ ਕਿਹਾ: “ਉੱਠ, ਕਿਉਂਕਿ ਇਹ ਉਹ ਦਿਨ ਹੈ ਜਦੋਂ ਯਹੋਵਾਹ ਸੀਸਰਾ ਨੂੰ ਤੇਰੇ ਹੱਥ ਵਿਚ ਦੇ ਦੇਵੇਗਾ। ਨਾਲੇ ਕੀ ਯਹੋਵਾਹ ਤੇਰੇ ਅੱਗੇ-ਅੱਗੇ ਨਹੀਂ ਜਾ ਰਿਹਾ?” ਇਸ ਲਈ ਬਾਰਾਕ ਅਤੇ ਉਸ ਦੇ ਪਿੱਛੇ-ਪਿੱਛੇ 10,000 ਆਦਮੀ ਤਾਬੋਰ ਪਹਾੜ ਤੋਂ ਥੱਲੇ ਆ ਗਏ।
-