2 ਸਮੂਏਲ 6:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਪਰ ਉਨ੍ਹਾਂ ਨੇ ਸੱਚੇ ਪਰਮੇਸ਼ੁਰ ਦਾ ਸੰਦੂਕ ਅਬੀਨਾਦਾਬ ਦੇ ਘਰੋਂ+ ਲਿਆਉਣ ਲਈ ਇਸ ਨੂੰ ਇਕ ਨਵੇਂ ਗੱਡੇ ਉੱਤੇ ਰੱਖ ਦਿੱਤਾ।+ ਇਹ ਘਰ ਪਹਾੜੀ ਉੱਤੇ ਸੀ; ਅਬੀਨਾਦਾਬ ਦੇ ਪੁੱਤਰ ਊਜ਼ਾਹ ਤੇ ਅਹਯੋ ਉਸ ਨਵੇਂ ਗੱਡੇ ਦੇ ਅੱਗੇ-ਅੱਗੇ ਚੱਲ ਰਹੇ ਸਨ।
3 ਪਰ ਉਨ੍ਹਾਂ ਨੇ ਸੱਚੇ ਪਰਮੇਸ਼ੁਰ ਦਾ ਸੰਦੂਕ ਅਬੀਨਾਦਾਬ ਦੇ ਘਰੋਂ+ ਲਿਆਉਣ ਲਈ ਇਸ ਨੂੰ ਇਕ ਨਵੇਂ ਗੱਡੇ ਉੱਤੇ ਰੱਖ ਦਿੱਤਾ।+ ਇਹ ਘਰ ਪਹਾੜੀ ਉੱਤੇ ਸੀ; ਅਬੀਨਾਦਾਬ ਦੇ ਪੁੱਤਰ ਊਜ਼ਾਹ ਤੇ ਅਹਯੋ ਉਸ ਨਵੇਂ ਗੱਡੇ ਦੇ ਅੱਗੇ-ਅੱਗੇ ਚੱਲ ਰਹੇ ਸਨ।