-
ਗਿਣਤੀ 4:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 “ਜਦ ਇਜ਼ਰਾਈਲੀ ਇਕ ਥਾਂ ਤੋਂ ਦੂਜੀ ਥਾਂ ਜਾਣ, ਤਾਂ ਹਾਰੂਨ ਅਤੇ ਉਸ ਦੇ ਪੁੱਤਰ ਪਵਿੱਤਰ ਸਥਾਨ ਅਤੇ ਇਸ ਦੇ ਸਾਰੇ ਸਾਮਾਨ ਨੂੰ ਜ਼ਰੂਰ ਢਕ ਦੇਣ।+ ਫਿਰ ਕਹਾਥ ਦੇ ਪੁੱਤਰ ਆ ਕੇ ਇਨ੍ਹਾਂ ਨੂੰ ਚੁੱਕਣ,+ ਪਰ ਉਹ ਪਵਿੱਤਰ ਸਥਾਨ ਦੀਆਂ ਚੀਜ਼ਾਂ ਨੂੰ ਹੱਥ ਨਾ ਲਾਉਣ, ਨਹੀਂ ਤਾਂ ਉਹ ਮਰ ਜਾਣਗੇ।+ ਮੰਡਲੀ ਦੇ ਤੰਬੂ ਦੀਆਂ ਇਨ੍ਹਾਂ ਚੀਜ਼ਾਂ ਦੀ ਜ਼ਿੰਮੇਵਾਰੀ ਕਹਾਥ ਦੇ ਪੁੱਤਰਾਂ ਦੀ ਹੈ।
-
-
ਬਿਵਸਥਾ ਸਾਰ 31:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਫਿਰ ਮੂਸਾ ਨੇ ਇਹ ਕਾਨੂੰਨ ਲਿਖ+ ਕੇ ਲੇਵੀ ਪੁਜਾਰੀਆਂ ਨੂੰ, ਜੋ ਯਹੋਵਾਹ ਦੇ ਇਕਰਾਰ ਦਾ ਸੰਦੂਕ ਚੁੱਕਦੇ ਹਨ ਅਤੇ ਇਜ਼ਰਾਈਲ ਦੇ ਸਾਰੇ ਬਜ਼ੁਰਗਾਂ ਨੂੰ ਦਿੱਤਾ।
-