-
1 ਸਮੂਏਲ 18:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਦਾਊਦ ਆਪਣੇ ਆਦਮੀਆਂ ਨਾਲ ਗਿਆ ਤੇ 200 ਫਲਿਸਤੀ ਆਦਮੀਆਂ ਨੂੰ ਮਾਰ ਸੁੱਟਿਆ ਅਤੇ ਦਾਊਦ ਨੇ ਉਨ੍ਹਾਂ ਸਾਰਿਆਂ ਦੀਆਂ ਖੱਲੜੀਆਂ ਲਿਆ ਕੇ ਰਾਜੇ ਨੂੰ ਦਿੱਤੀਆਂ ਤਾਂਕਿ ਉਹ ਰਾਜੇ ਨਾਲ ਰਿਸ਼ਤੇਦਾਰੀ ਵਿਚ ਬੱਝੇ। ਇਸ ਲਈ ਸ਼ਾਊਲ ਨੇ ਆਪਣੀ ਧੀ ਮੀਕਲ ਦਾ ਵਿਆਹ ਉਸ ਨਾਲ ਕਰ ਦਿੱਤਾ।+
-
-
2 ਸਮੂਏਲ 3:13, 14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਦਾਊਦ ਨੇ ਜਵਾਬ ਦਿੱਤਾ: “ਠੀਕ ਹੈ, ਮੈਂ ਤੇਰੇ ਨਾਲ ਇਕਰਾਰ ਕਰਾਂਗਾ। ਮੈਂ ਬੱਸ ਇੰਨਾ ਚਾਹੁੰਦਾ ਹਾਂ ਕਿ ਜਦ ਤੂੰ ਮੈਨੂੰ ਮਿਲਣ ਆਵੇਂ, ਤਾਂ ਸ਼ਾਊਲ ਦੀ ਧੀ ਮੀਕਲ+ ਨੂੰ ਨਾਲ ਲੈ ਕੇ ਆਈਂ, ਨਹੀਂ ਤਾਂ ਮੈਨੂੰ ਆਪਣਾ ਮੂੰਹ ਨਾ ਦਿਖਾਈਂ।” 14 ਫਿਰ ਦਾਊਦ ਨੇ ਸੰਦੇਸ਼ ਦੇਣ ਵਾਲਿਆਂ ਨੂੰ ਈਸ਼ਬੋਸ਼ਥ+ ਕੋਲ ਇਹ ਕਹਿਣ ਲਈ ਘੱਲਿਆ: “ਮੈਨੂੰ ਮੇਰੀ ਪਤਨੀ ਮੀਕਲ ਦੇ ਦੇ ਜਿਸ ਨਾਲ ਮੈਂ ਫਲਿਸਤੀਆਂ ਦੀਆਂ 100 ਖੱਲੜੀਆਂ ਦੇ ਬਦਲੇ ਮੰਗਣੀ ਕੀਤੀ ਸੀ।”+
-