ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 28:58
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 58 “ਜੇ ਤੁਸੀਂ ਇਸ ਕਿਤਾਬ+ ਵਿਚ ਲਿਖੇ ਇਸ ਕਾਨੂੰਨ ਦੇ ਸਾਰੇ ਹੁਕਮਾਂ ਦੀ ਪਾਲਣਾ ਧਿਆਨ ਨਾਲ ਨਹੀਂ ਕਰੋਗੇ ਅਤੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ+ ਦੇ ਮਹਿਮਾਵਾਨ ਤੇ ਸ਼ਰਧਾਮਈ ਨਾਂ ਦਾ ਡਰ ਨਹੀਂ ਰੱਖੋਗੇ,+

  • ਨਹਮਯਾਹ 9:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਲੇਵੀ ਯੇਸ਼ੂਆ, ਕਦਮੀਏਲ, ਬਾਨੀ, ਹਸ਼ਬਨਯਾਹ, ਸ਼ੇਰੇਬਯਾਹ, ਹੋਦੀਯਾਹ, ਸ਼ਬਨਯਾਹ ਅਤੇ ਪਥਹਯਾਹ ਨੇ ਕਿਹਾ: “ਉੱਠੋ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਯੁਗਾਂ-ਯੁਗਾਂ ਤਕ* ਮਹਿਮਾ ਕਰੋ।+ ਹੇ ਪਰਮੇਸ਼ੁਰ, ਉਨ੍ਹਾਂ ਨੂੰ ਆਪਣੇ ਸ਼ਾਨਦਾਰ ਨਾਂ ਦਾ ਗੁਣਗਾਨ ਕਰਨ ਦੇ ਜੋ ਕਿਸੇ ਵੀ ਬਰਕਤ ਤੇ ਵਡਿਆਈ ਨਾਲੋਂ ਕਿਤੇ ਉੱਚਾ ਹੈ।

  • ਜ਼ਬੂਰ 148:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਉਹ ਸਾਰੇ ਯਹੋਵਾਹ ਦੇ ਨਾਂ ਦੀ ਮਹਿਮਾ ਕਰਨ

      ਕਿਉਂਕਿ ਉਸੇ ਇਕੱਲੇ ਦਾ ਨਾਂ ਸਭ ਤੋਂ ਉੱਚਾ ਹੈ।+

      ਉਸ ਦੀ ਸ਼ਾਨੋ-ਸ਼ੌਕਤ ਧਰਤੀ ਅਤੇ ਆਕਾਸ਼ ਤੋਂ ਵੀ ਉੱਪਰ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ