ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 29:38
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 38 “ਤੂੰ ਵੇਦੀ ʼਤੇ ਇਹ ਭੇਟਾਂ ਚੜ੍ਹਾਈਂ: ਰੋਜ਼ ਇਕ-ਇਕ ਸਾਲ ਦੇ ਦੋ ਭੇਡੂ।+

  • 2 ਇਤਿਹਾਸ 13:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਉਹ ਹਰ ਸਵੇਰ ਤੇ ਹਰ ਸ਼ਾਮ+ ਖ਼ੁਸ਼ਬੂਦਾਰ ਧੂਪ ਧੁਖਾਉਣ+ ਦੇ ਨਾਲ-ਨਾਲ ਯਹੋਵਾਹ ਅੱਗੇ ਹੋਮ-ਬਲ਼ੀਆਂ ਚੜ੍ਹਾ ਰਹੇ ਹਨ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ ਅਤੇ ਖਾਲਸ ਸੋਨੇ ਦੇ ਬਣੇ ਮੇਜ਼ ʼਤੇ ਰੋਟੀਆਂ ਚਿਣ ਕੇ*+ ਰੱਖਦੇ ਹਨ ਅਤੇ ਉਹ ਹਰ ਸ਼ਾਮ ਸੋਨੇ ਦਾ ਸ਼ਮਾਦਾਨ+ ਤੇ ਉਸ ਦੇ ਦੀਵੇ ਜਗਾਉਂਦੇ ਹਨ+ ਕਿਉਂਕਿ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ; ਪਰ ਤੁਸੀਂ ਉਸ ਨੂੰ ਛੱਡ ਦਿੱਤਾ ਹੈ।

  • ਅਜ਼ਰਾ 3:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਫਿਰ ਉਨ੍ਹਾਂ ਨੇ ਛੱਪਰਾਂ ਦਾ ਤਿਉਹਾਰ ਮਨਾਇਆ ਜਿਵੇਂ ਲਿਖਿਆ ਗਿਆ ਹੈ+ ਅਤੇ ਉਨ੍ਹਾਂ ਨੇ ਹਰ ਰੋਜ਼ ਉੱਨੀਆਂ ਹੋਮ-ਬਲ਼ੀਆਂ ਚੜ੍ਹਾਈਆਂ ਜਿੰਨੀਆਂ ਦੀ ਹਰ ਦਿਨ ਵਾਸਤੇ ਮੰਗ ਕੀਤੀ ਗਈ ਸੀ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ