1 ਇਤਿਹਾਸ 25:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਫਿਰ ਦਾਊਦ ਅਤੇ ਸੇਵਾ ਕਰਨ ਵਾਲੇ ਸਮੂਹਾਂ ਦੇ ਮੁਖੀਆਂ ਨੇ ਆਸਾਫ਼, ਹੇਮਾਨ ਅਤੇ ਯਦੂਥੂਨ ਦੇ ਕੁਝ ਪੁੱਤਰਾਂ+ ਨੂੰ ਵੱਖਰਾ ਕੀਤਾ ਕਿ ਉਹ ਰਬਾਬਾਂ, ਤਾਰਾਂ ਵਾਲੇ ਸਾਜ਼ਾਂ+ ਅਤੇ ਛੈਣਿਆਂ+ ਨਾਲ ਭਵਿੱਖਬਾਣੀ ਕਰਨ। ਇਸ ਸੇਵਾ ਲਈ ਚੁਣੇ ਗਏ ਆਦਮੀਆਂ ਦੀ ਸੂਚੀ ਇਹ ਸੀ, 1 ਇਤਿਹਾਸ 25:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਯਦੂਥੂਨ+ ਤੋਂ, ਯਦੂਥੂਨ ਦੇ ਪੁੱਤਰ: ਗਦਲਯਾਹ, ਸਰੀ, ਯਿਸ਼ਾਯਾਹ, ਸ਼ਿਮਈ, ਹਸ਼ਬਯਾਹ ਅਤੇ ਮਤਿਥਯਾਹ,+ ਕੁੱਲ ਛੇ ਪੁੱਤਰ। ਉਹ ਆਪਣੇ ਪਿਤਾ ਯਦੂਥੂਨ ਦੇ ਨਿਰਦੇਸ਼ਨ ਅਧੀਨ ਸੇਵਾ ਕਰਦੇ ਸਨ ਜੋ ਰਬਾਬ ਨਾਲ ਭਵਿੱਖਬਾਣੀ ਕਰਦਾ ਸੀ ਤੇ ਯਹੋਵਾਹ ਦਾ ਧੰਨਵਾਦ ਅਤੇ ਗੁਣਗਾਨ ਕਰਦਾ ਸੀ।+
25 ਫਿਰ ਦਾਊਦ ਅਤੇ ਸੇਵਾ ਕਰਨ ਵਾਲੇ ਸਮੂਹਾਂ ਦੇ ਮੁਖੀਆਂ ਨੇ ਆਸਾਫ਼, ਹੇਮਾਨ ਅਤੇ ਯਦੂਥੂਨ ਦੇ ਕੁਝ ਪੁੱਤਰਾਂ+ ਨੂੰ ਵੱਖਰਾ ਕੀਤਾ ਕਿ ਉਹ ਰਬਾਬਾਂ, ਤਾਰਾਂ ਵਾਲੇ ਸਾਜ਼ਾਂ+ ਅਤੇ ਛੈਣਿਆਂ+ ਨਾਲ ਭਵਿੱਖਬਾਣੀ ਕਰਨ। ਇਸ ਸੇਵਾ ਲਈ ਚੁਣੇ ਗਏ ਆਦਮੀਆਂ ਦੀ ਸੂਚੀ ਇਹ ਸੀ,
3 ਯਦੂਥੂਨ+ ਤੋਂ, ਯਦੂਥੂਨ ਦੇ ਪੁੱਤਰ: ਗਦਲਯਾਹ, ਸਰੀ, ਯਿਸ਼ਾਯਾਹ, ਸ਼ਿਮਈ, ਹਸ਼ਬਯਾਹ ਅਤੇ ਮਤਿਥਯਾਹ,+ ਕੁੱਲ ਛੇ ਪੁੱਤਰ। ਉਹ ਆਪਣੇ ਪਿਤਾ ਯਦੂਥੂਨ ਦੇ ਨਿਰਦੇਸ਼ਨ ਅਧੀਨ ਸੇਵਾ ਕਰਦੇ ਸਨ ਜੋ ਰਬਾਬ ਨਾਲ ਭਵਿੱਖਬਾਣੀ ਕਰਦਾ ਸੀ ਤੇ ਯਹੋਵਾਹ ਦਾ ਧੰਨਵਾਦ ਅਤੇ ਗੁਣਗਾਨ ਕਰਦਾ ਸੀ।+