-
ਉਤਪਤ 36:23, 24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਸ਼ੋਬਾਲ ਦੇ ਪੁੱਤਰ ਸਨ: ਅਲਵਾਨ, ਮਾਨਹਥ, ਏਬਾਲ, ਸ਼ਫੋ ਅਤੇ ਓਨਾਮ।
24 ਸਿਬੋਨ ਦੇ ਪੁੱਤਰ ਸਨ:+ ਅੱਯਾਹ ਅਤੇ ਅਨਾਹ। ਇਹ ਉਹੀ ਅਨਾਹ ਹੈ ਜਿਸ ਨੂੰ ਆਪਣੇ ਪਿਤਾ ਸਿਬੋਨ ਦੇ ਗਧੇ ਚਾਰਦੇ ਸਮੇਂ ਗਰਮ ਪਾਣੀ ਦੇ ਚਸ਼ਮੇ ਲੱਭੇ ਸਨ।
-