-
ਯਹੋਸ਼ੁਆ 10:42ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
42 ਯਹੋਸ਼ੁਆ ਨੇ ਇਨ੍ਹਾਂ ਸਾਰੇ ਰਾਜਿਆਂ ਅਤੇ ਇਨ੍ਹਾਂ ਦੇ ਦੇਸ਼ ਨੂੰ ਇੱਕੋ ਸਮੇਂ ਤੇ ਆਪਣੇ ਕਬਜ਼ੇ ਵਿਚ ਲੈ ਲਿਆ ਕਿਉਂਕਿ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਜ਼ਰਾਈਲ ਲਈ ਲੜ ਰਿਹਾ ਸੀ।+
-