-
ਉਤਪਤ 36:40-43ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
40 ਇਹ ਏਸਾਓ ਦੀ ਪੀੜ੍ਹੀ ਵਿਚ ਪੈਦਾ ਹੋਏ ਸ਼ੇਖ਼ਾਂ ਦੇ ਨਾਵਾਂ ਦੀ ਸੂਚੀ ਹੈ ਜੋ ਉਨ੍ਹਾਂ ਦੇ ਪਰਿਵਾਰਾਂ ਅਤੇ ਇਲਾਕਿਆਂ ਮੁਤਾਬਕ ਦਿੱਤੀ ਗਈ ਹੈ: ਸ਼ੇਖ਼ ਤਿਮਨਾ, ਸ਼ੇਖ਼ ਅਲਵਾਹ, ਸ਼ੇਖ਼ ਯਥੇਥ,+ 41 ਸ਼ੇਖ਼ ਆਹਾਲੀਬਾਮਾਹ, ਸ਼ੇਖ਼ ਏਲਾਹ, ਸ਼ੇਖ਼ ਪੀਨੋਨ, 42 ਸ਼ੇਖ਼ ਕਨਜ਼, ਸ਼ੇਖ਼ ਤੇਮਾਨ, ਸ਼ੇਖ਼ ਮਿਬਸਾਰ, 43 ਸ਼ੇਖ਼ ਮਗਦੀਏਲ ਅਤੇ ਸ਼ੇਖ਼ ਈਰਾਮ। ਇਹ ਅਦੋਮ ਦੇ ਸ਼ੇਖ਼ਾਂ ਦੇ ਨਾਵਾਂ ਦੀ ਸੂਚੀ ਹੈ ਜੋ ਉਨ੍ਹਾਂ ਦੇ ਦੇਸ਼ ਵਿਚ ਉਨ੍ਹਾਂ ਦੇ ਇਲਾਕਿਆਂ ਮੁਤਾਬਕ ਦਿੱਤੀ ਗਈ ਹੈ।+ ਏਸਾਓ ਅਦੋਮੀਆਂ ਦਾ ਪੂਰਵਜ ਹੈ।+
-