-
2 ਸਮੂਏਲ 12:30, 31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਫਿਰ ਉਸ ਨੇ ਮਲਕਾਮ ਦੇ ਸਿਰ ਤੋਂ ਮੁਕਟ ਲਾਹ ਲਿਆ। ਇਸ ਦਾ ਭਾਰ ਸੋਨੇ ਦਾ ਇਕ ਕਿੱਕਾਰ* ਸੀ ਅਤੇ ਇਸ ਉੱਤੇ ਕੀਮਤੀ ਪੱਥਰ ਜੜੇ ਹੋਏ ਸਨ ਅਤੇ ਇਸ ਨੂੰ ਦਾਊਦ ਦੇ ਸਿਰ ʼਤੇ ਰੱਖਿਆ ਗਿਆ। ਉਸ ਨੇ ਸ਼ਹਿਰ ਵਿੱਚੋਂ ਬਹੁਤ ਸਾਰਾ ਲੁੱਟ ਦਾ ਮਾਲ ਵੀ ਲਿਆਂਦਾ।+ 31 ਉਹ ਸ਼ਹਿਰ ਵਿੱਚੋਂ ਲੋਕਾਂ ਨੂੰ ਲਿਆਇਆ ਅਤੇ ਉਨ੍ਹਾਂ ਨੂੰ ਪੱਥਰ ਕੱਟਣ ਦਾ ਕੰਮ ਕਰਨ, ਲੋਹੇ ਦੇ ਤੇਜ਼ ਔਜ਼ਾਰਾਂ ਅਤੇ ਲੋਹੇ ਦੇ ਕੁਹਾੜਿਆਂ ਨਾਲ ਕੰਮ ਕਰਨ ਅਤੇ ਇੱਟਾਂ ਬਣਾਉਣ ਲਾਇਆ। ਉਸ ਨੇ ਅੰਮੋਨੀਆਂ ਦੇ ਸਾਰੇ ਸ਼ਹਿਰਾਂ ਨਾਲ ਇਸੇ ਤਰ੍ਹਾਂ ਕੀਤਾ। ਅਖ਼ੀਰ ਦਾਊਦ ਅਤੇ ਸਾਰੇ ਫ਼ੌਜੀ ਯਰੂਸ਼ਲਮ ਵਾਪਸ ਆ ਗਏ।
-