-
2 ਸਮੂਏਲ 24:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਪਰ ਯੋਆਬ ਅਤੇ ਫ਼ੌਜ ਦੇ ਮੁਖੀਆਂ ਨੂੰ ਰਾਜੇ ਦੀ ਗੱਲ ਅੱਗੇ ਝੁਕਣਾ ਪਿਆ। ਇਸ ਲਈ ਯੋਆਬ ਅਤੇ ਫ਼ੌਜ ਦੇ ਮੁਖੀ ਇਜ਼ਰਾਈਲ ਦੇ ਲੋਕਾਂ ਦੇ ਨਾਂ ਦਰਜ ਕਰਨ ਲਈ ਰਾਜੇ ਅੱਗਿਓਂ ਚਲੇ ਗਏ।+
-
-
2 ਸਮੂਏਲ 24:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਇਸ ਤਰ੍ਹਾਂ ਉਹ ਸਾਰੇ ਦੇਸ਼ ਵਿਚ ਗਏ ਅਤੇ ਨੌਂ ਮਹੀਨਿਆਂ ਤੇ 20 ਦਿਨਾਂ ਬਾਅਦ ਯਰੂਸ਼ਲਮ ਮੁੜ ਆਏ।
-