-
1 ਰਾਜਿਆਂ 5:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਫਿਰ ਹੀਰਾਮ ਨੇ ਸੁਲੇਮਾਨ ਨੂੰ ਸੰਦੇਸ਼ ਘੱਲਿਆ: “ਮੈਨੂੰ ਤੇਰਾ ਸੰਦੇਸ਼ ਮਿਲ ਗਿਆ ਹੈ। ਜਿਵੇਂ ਤੂੰ ਚਾਹੁੰਦਾ ਹੈਂ, ਮੈਂ ਉਵੇਂ ਕਰਾਂਗਾ। ਮੈਂ ਤੈਨੂੰ ਦਿਆਰ ਅਤੇ ਸਨੋਬਰ ਦੀ ਲੱਕੜ+ ਦਿਆਂਗਾ।
-