-
1 ਇਤਿਹਾਸ 29:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਇਸ ਲਈ ਪਿਤਾਵਾਂ ਦੇ ਘਰਾਣਿਆਂ ਦੇ ਹਾਕਮ, ਇਜ਼ਰਾਈਲ ਦੇ ਗੋਤਾਂ ਦੇ ਪ੍ਰਧਾਨ, ਹਜ਼ਾਰਾਂ ਅਤੇ ਸੈਂਕੜਿਆਂ ਦੇ ਮੁਖੀ+ ਅਤੇ ਰਾਜੇ ਦੇ ਕੰਮਾਂ-ਕਾਰਾਂ ਲਈ ਠਹਿਰਾਏ ਮੁਖੀ+ ਆਪਣੀ ਇੱਛਾ ਨਾਲ ਅੱਗੇ ਆਏ। 7 ਉਨ੍ਹਾਂ ਨੇ ਸੱਚੇ ਪਰਮੇਸ਼ੁਰ ਦੇ ਭਵਨ ਦੀ ਸੇਵਾ ਲਈ ਇਹ ਕੁਝ ਦਿੱਤਾ: 5,000 ਕਿੱਕਾਰ ਸੋਨਾ, 10,000 ਦਾਰਕ,* 10,000 ਕਿੱਕਾਰ ਚਾਂਦੀ, 18,000 ਕਿੱਕਾਰ ਤਾਂਬਾ ਅਤੇ 1,00,000 ਕਿੱਕਾਰ ਲੋਹਾ।
-