-
1 ਇਤਿਹਾਸ 29:2-4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਮੈਂ ਆਪਣੇ ਪਰਮੇਸ਼ੁਰ ਦੇ ਭਵਨ ਦੀ ਤਿਆਰੀ ਲਈ ਕੋਈ ਕਸਰ ਨਹੀਂ ਛੱਡੀ ਤੇ ਮੈਂ ਸੋਨੇ ਦੇ ਕੰਮ ਲਈ ਸੋਨਾ, ਚਾਂਦੀ ਦੇ ਕੰਮ ਲਈ ਚਾਂਦੀ, ਤਾਂਬੇ ਦੇ ਕੰਮ ਲਈ ਤਾਂਬਾ, ਲੋਹੇ ਦੇ ਕੰਮ ਲਈ ਲੋਹਾ,+ ਲੱਕੜ ਦੇ ਕੰਮ ਲਈ ਲੱਕੜ,+ ਸੁਲੇਮਾਨੀ ਪੱਥਰ, ਗਾਰੇ ਨਾਲ ਲਾਏ ਜਾਣ ਵਾਲੇ ਪੱਥਰ, ਸਜਾਵਟ ਲਈ ਰੰਗ-ਬਰੰਗੇ ਪੱਥਰ, ਹਰ ਕਿਸਮ ਦੇ ਕੀਮਤੀ ਪੱਥਰ ਅਤੇ ਵੱਡੀ ਮਾਤਰਾ ਵਿਚ ਚਿੱਟੇ* ਪੱਥਰ ਦਿੱਤੇ ਹਨ। 3 ਮੈਂ ਪਵਿੱਤਰ ਭਵਨ ਲਈ ਜੋ ਕੁਝ ਤਿਆਰ ਕੀਤਾ ਹੈ, ਉਸ ਸਭ ਤੋਂ ਇਲਾਵਾ ਆਪਣੇ ਪਰਮੇਸ਼ੁਰ ਦੇ ਭਵਨ ਲਈ ਚਾਅ ਹੋਣ ਕਰਕੇ+ ਮੈਂ ਆਪਣੇ ਖ਼ਜ਼ਾਨੇ+ ਵਿੱਚੋਂ ਆਪਣੇ ਪਰਮੇਸ਼ੁਰ ਦੇ ਭਵਨ ਲਈ ਸੋਨਾ ਤੇ ਚਾਂਦੀ ਦੇ ਰਿਹਾ ਹਾਂ, 4 ਯਾਨੀ ਕਮਰਿਆਂ ਦੀਆਂ ਕੰਧਾਂ ʼਤੇ ਮੜ੍ਹਨ ਲਈ ਓਫੀਰ+ ਤੋਂ 3,000 ਕਿੱਕਾਰ* ਸੋਨਾ ਅਤੇ 7,000 ਕਿੱਕਾਰ ਖਾਲਸ ਚਾਂਦੀ,
-