ਉਤਪਤ 30:12, 13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਬਾਅਦ ਵਿਚ ਲੇਆਹ ਦੀ ਨੌਕਰਾਣੀ ਜਿਲਫਾਹ ਨੇ ਯਾਕੂਬ ਦੇ ਦੂਸਰੇ ਮੁੰਡੇ ਨੂੰ ਜਨਮ ਦਿੱਤਾ। 13 ਲੇਆਹ ਨੇ ਉਸ ਵੇਲੇ ਕਿਹਾ: “ਮੇਰੀ ਖ਼ੁਸ਼ੀ ਦੀ ਕੋਈ ਸੀਮਾ ਨਹੀਂ ਹੈ! ਵਾਕਈ, ਔਰਤਾਂ* ਮੈਨੂੰ ਸੁਖੀ ਕਹਿਣਗੀਆਂ!”+ ਇਸ ਲਈ ਉਸ ਨੇ ਮੁੰਡੇ ਦਾ ਨਾਂ ਆਸ਼ੇਰ*+ ਰੱਖਿਆ। ਉਤਪਤ 49:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 “ਆਸ਼ੇਰ+ ਕੋਲ ਖਾਣ ਲਈ ਭਰਪੂਰ* ਭੋਜਨ* ਹੋਵੇਗਾ ਅਤੇ ਉਹ ਰਾਜਿਆਂ ਦੇ ਖਾਣ ਦੇ ਯੋਗ ਭੋਜਨ ਮੁਹੱਈਆ ਕਰਾਏਗਾ।+
12 ਬਾਅਦ ਵਿਚ ਲੇਆਹ ਦੀ ਨੌਕਰਾਣੀ ਜਿਲਫਾਹ ਨੇ ਯਾਕੂਬ ਦੇ ਦੂਸਰੇ ਮੁੰਡੇ ਨੂੰ ਜਨਮ ਦਿੱਤਾ। 13 ਲੇਆਹ ਨੇ ਉਸ ਵੇਲੇ ਕਿਹਾ: “ਮੇਰੀ ਖ਼ੁਸ਼ੀ ਦੀ ਕੋਈ ਸੀਮਾ ਨਹੀਂ ਹੈ! ਵਾਕਈ, ਔਰਤਾਂ* ਮੈਨੂੰ ਸੁਖੀ ਕਹਿਣਗੀਆਂ!”+ ਇਸ ਲਈ ਉਸ ਨੇ ਮੁੰਡੇ ਦਾ ਨਾਂ ਆਸ਼ੇਰ*+ ਰੱਖਿਆ।