1 ਇਤਿਹਾਸ 15:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਇਸ ਤੋਂ ਬਾਅਦ ਦਾਊਦ ਨੇ ਲੇਵੀਆਂ ਦੇ ਮੁਖੀਆਂ ਨੂੰ ਆਪਣੇ ਗਾਇਕ ਭਰਾਵਾਂ ਨੂੰ ਨਿਯੁਕਤ ਕਰਨ ਲਈ ਕਿਹਾ ਕਿ ਉਹ ਖ਼ੁਸ਼ੀ-ਖ਼ੁਸ਼ੀ ਗਾਉਣ ਅਤੇ ਨਾਲ-ਨਾਲ ਇਹ ਸਾਜ਼ ਵਜਾਉਣ: ਤਾਰਾਂ ਵਾਲੇ ਸਾਜ਼, ਰਬਾਬਾਂ+ ਅਤੇ ਛੈਣੇ।+ 1 ਇਤਿਹਾਸ 15:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਗਾਇਕ ਹੇਮਾਨ,+ ਆਸਾਫ਼+ ਅਤੇ ਏਥਾਨ ਨੇ ਤਾਂਬੇ ਦੇ ਛੈਣੇ ਵਜਾਉਣੇ ਸਨ;+
16 ਇਸ ਤੋਂ ਬਾਅਦ ਦਾਊਦ ਨੇ ਲੇਵੀਆਂ ਦੇ ਮੁਖੀਆਂ ਨੂੰ ਆਪਣੇ ਗਾਇਕ ਭਰਾਵਾਂ ਨੂੰ ਨਿਯੁਕਤ ਕਰਨ ਲਈ ਕਿਹਾ ਕਿ ਉਹ ਖ਼ੁਸ਼ੀ-ਖ਼ੁਸ਼ੀ ਗਾਉਣ ਅਤੇ ਨਾਲ-ਨਾਲ ਇਹ ਸਾਜ਼ ਵਜਾਉਣ: ਤਾਰਾਂ ਵਾਲੇ ਸਾਜ਼, ਰਬਾਬਾਂ+ ਅਤੇ ਛੈਣੇ।+