2 ਸਮੂਏਲ 24:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਸ ਲਈ ਰਾਜੇ ਨੇ ਫ਼ੌਜ ਦੇ ਸੈਨਾਪਤੀ ਯੋਆਬ+ ਨੂੰ, ਜੋ ਉਸ ਦੇ ਨਾਲ ਸੀ, ਕਿਹਾ: “ਦਾਨ ਤੋਂ ਲੈ ਕੇ ਬਏਰ-ਸ਼ਬਾ+ ਤਕ ਇਜ਼ਰਾਈਲ ਦੇ ਸਾਰੇ ਗੋਤਾਂ ਵਿਚ ਜਾਹ ਅਤੇ ਲੋਕਾਂ ਦੇ ਨਾਂ ਦਰਜ ਕਰ ਤਾਂਕਿ ਮੈਨੂੰ ਲੋਕਾਂ ਦੀ ਗਿਣਤੀ ਪਤਾ ਲੱਗੇ।” 2 ਸਮੂਏਲ 24:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਫਿਰ ਯਹੋਵਾਹ ਨੇ ਸਵੇਰ ਤੋਂ ਲੈ ਕੇ ਤੈਅ ਕੀਤੇ ਸਮੇਂ ਤਕ ਇਜ਼ਰਾਈਲ ʼਤੇ ਮਹਾਂਮਾਰੀ ਘੱਲੀ+ ਜਿਸ ਕਰਕੇ ਦਾਨ ਤੋਂ ਲੈ ਕੇ ਬਏਰ-ਸ਼ਬਾ+ ਤਕ 70,000 ਲੋਕ ਮਾਰੇ ਗਏ।+ 1 ਇਤਿਹਾਸ 21:6, 7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਪਰ ਉਨ੍ਹਾਂ ਵਿਚ ਲੇਵੀ ਅਤੇ ਬਿਨਯਾਮੀਨ ਗੋਤਾਂ ਦੇ ਨਾਂ ਦਰਜ ਨਹੀਂ ਕੀਤੇ ਗਏ+ ਕਿਉਂਕਿ ਰਾਜੇ ਦੀ ਗੱਲ ਯੋਆਬ ਨੂੰ ਘਿਣਾਉਣੀ ਲੱਗੀ ਸੀ।+ 7 ਇਹ ਸਭ ਸੱਚੇ ਪਰਮੇਸ਼ੁਰ ਨੂੰ ਬਹੁਤ ਬੁਰਾ ਲੱਗਾ, ਇਸ ਲਈ ਉਸ ਨੇ ਇਜ਼ਰਾਈਲ ਨੂੰ ਸਜ਼ਾ ਦਿੱਤੀ।
2 ਇਸ ਲਈ ਰਾਜੇ ਨੇ ਫ਼ੌਜ ਦੇ ਸੈਨਾਪਤੀ ਯੋਆਬ+ ਨੂੰ, ਜੋ ਉਸ ਦੇ ਨਾਲ ਸੀ, ਕਿਹਾ: “ਦਾਨ ਤੋਂ ਲੈ ਕੇ ਬਏਰ-ਸ਼ਬਾ+ ਤਕ ਇਜ਼ਰਾਈਲ ਦੇ ਸਾਰੇ ਗੋਤਾਂ ਵਿਚ ਜਾਹ ਅਤੇ ਲੋਕਾਂ ਦੇ ਨਾਂ ਦਰਜ ਕਰ ਤਾਂਕਿ ਮੈਨੂੰ ਲੋਕਾਂ ਦੀ ਗਿਣਤੀ ਪਤਾ ਲੱਗੇ।”
15 ਫਿਰ ਯਹੋਵਾਹ ਨੇ ਸਵੇਰ ਤੋਂ ਲੈ ਕੇ ਤੈਅ ਕੀਤੇ ਸਮੇਂ ਤਕ ਇਜ਼ਰਾਈਲ ʼਤੇ ਮਹਾਂਮਾਰੀ ਘੱਲੀ+ ਜਿਸ ਕਰਕੇ ਦਾਨ ਤੋਂ ਲੈ ਕੇ ਬਏਰ-ਸ਼ਬਾ+ ਤਕ 70,000 ਲੋਕ ਮਾਰੇ ਗਏ।+
6 ਪਰ ਉਨ੍ਹਾਂ ਵਿਚ ਲੇਵੀ ਅਤੇ ਬਿਨਯਾਮੀਨ ਗੋਤਾਂ ਦੇ ਨਾਂ ਦਰਜ ਨਹੀਂ ਕੀਤੇ ਗਏ+ ਕਿਉਂਕਿ ਰਾਜੇ ਦੀ ਗੱਲ ਯੋਆਬ ਨੂੰ ਘਿਣਾਉਣੀ ਲੱਗੀ ਸੀ।+ 7 ਇਹ ਸਭ ਸੱਚੇ ਪਰਮੇਸ਼ੁਰ ਨੂੰ ਬਹੁਤ ਬੁਰਾ ਲੱਗਾ, ਇਸ ਲਈ ਉਸ ਨੇ ਇਜ਼ਰਾਈਲ ਨੂੰ ਸਜ਼ਾ ਦਿੱਤੀ।