1 ਸਮੂਏਲ 27:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਫਿਰ ਆਕੀਸ਼ ਉਸ ਨੂੰ ਪੁੱਛਦਾ ਸੀ: “ਅੱਜ ਤੂੰ ਕਿੱਥੇ ਲੁੱਟ-ਮਾਰ ਕਰਨ ਗਿਆ ਸੀ?” ਦਾਊਦ ਜਵਾਬ ਦਿੰਦਾ ਸੀ: “ਯਹੂਦਾਹ ਦੇ ਦੱਖਣ* ਵਿਚ”+ ਜਾਂ “ਯਰਹਮਏਲੀਆਂ ਦੇ ਦੱਖਣੀ ਇਲਾਕੇ ਵਿਚ”+ ਜਾਂ “ਕੇਨੀਆਂ ਦੇ ਦੱਖਣੀ ਇਲਾਕੇ ਵਿਚ।”+
10 ਫਿਰ ਆਕੀਸ਼ ਉਸ ਨੂੰ ਪੁੱਛਦਾ ਸੀ: “ਅੱਜ ਤੂੰ ਕਿੱਥੇ ਲੁੱਟ-ਮਾਰ ਕਰਨ ਗਿਆ ਸੀ?” ਦਾਊਦ ਜਵਾਬ ਦਿੰਦਾ ਸੀ: “ਯਹੂਦਾਹ ਦੇ ਦੱਖਣ* ਵਿਚ”+ ਜਾਂ “ਯਰਹਮਏਲੀਆਂ ਦੇ ਦੱਖਣੀ ਇਲਾਕੇ ਵਿਚ”+ ਜਾਂ “ਕੇਨੀਆਂ ਦੇ ਦੱਖਣੀ ਇਲਾਕੇ ਵਿਚ।”+