ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਇਤਿਹਾਸ 26:9, 10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਇਸ ਤੋਂ ਇਲਾਵਾ, ਉਜ਼ੀਯਾਹ ਨੇ ਯਰੂਸ਼ਲਮ ਵਿਚ ਕੋਨੇ ਵਾਲੇ ਫਾਟਕ ਕੋਲ,+ ਵਾਦੀ ਦੇ ਫਾਟਕ ਕੋਲ+ ਅਤੇ ਟੇਕਾਂ ਵਾਲੀ ਪੱਕੀ ਕੰਧ ਕੋਲ ਬੁਰਜ ਬਣਾਏ+ ਅਤੇ ਉਸ ਨੇ ਉਨ੍ਹਾਂ ਨੂੰ ਮਜ਼ਬੂਤ ਕੀਤਾ। 10 ਫਿਰ ਉਸ ਨੇ ਉਜਾੜ ਵਿਚ ਬੁਰਜ ਬਣਾਏ+ ਅਤੇ ਪਾਣੀ ਲਈ ਕਈ ਟੋਏ ਪੁੱਟੇ* (ਕਿਉਂਕਿ ਉਸ ਕੋਲ ਬਹੁਤ ਜ਼ਿਆਦਾ ਪਸ਼ੂ ਸਨ); ਉਸ ਨੇ ਸ਼ੇਫਲਾਹ ਵਿਚ ਅਤੇ ਮੈਦਾਨ* ਵਿਚ ਵੀ ਇਸੇ ਤਰ੍ਹਾਂ ਕੀਤਾ। ਪਹਾੜਾਂ ਵਿਚ ਅਤੇ ਕਰਮਲ ਵਿਚ ਉਸ ਕੋਲ ਕਿਸਾਨ ਅਤੇ ਅੰਗੂਰਾਂ ਦੇ ਬਾਗ਼ਾਂ ਦੇ ਮਾਲੀ ਸਨ ਕਿਉਂਕਿ ਉਸ ਨੂੰ ਖੇਤੀ-ਬਾੜੀ ਬਹੁਤ ਪਸੰਦ ਸੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ