ਬਿਵਸਥਾ ਸਾਰ 8:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਤਾਂ ਯਾਦ ਰੱਖੋ ਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਹੀ ਤੁਹਾਨੂੰ ਇਹ ਸਾਰੀ ਧਨ-ਦੌਲਤ ਹਾਸਲ ਕਰਨ ਦੀ ਤਾਕਤ ਦਿੰਦਾ ਹੈ+ ਤਾਂਕਿ ਉਹ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾ ਕੇ ਕੀਤੇ ਇਕਰਾਰ ਨੂੰ ਪੂਰਾ ਕਰ ਸਕੇ ਜਿਵੇਂ ਉਹ ਅੱਜ ਕਰ ਰਿਹਾ ਹੈ।+ ਕਹਾਉਤਾਂ 10:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ+ਅਤੇ ਉਹ ਇਸ ਨਾਲ ਕੋਈ ਸੋਗ* ਨਹੀਂ ਮਿਲਾਉਂਦਾ। ਫ਼ਿਲਿੱਪੀਆਂ 4:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਬਦਲੇ ਵਿਚ, ਮੇਰਾ ਪਰਮੇਸ਼ੁਰ, ਜਿਹੜਾ ਬਹੁਤ ਧਨਵਾਨ ਹੈ, ਮਸੀਹ ਯਿਸੂ ਰਾਹੀਂ ਤੁਹਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰੇਗਾ।+
18 ਤਾਂ ਯਾਦ ਰੱਖੋ ਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਹੀ ਤੁਹਾਨੂੰ ਇਹ ਸਾਰੀ ਧਨ-ਦੌਲਤ ਹਾਸਲ ਕਰਨ ਦੀ ਤਾਕਤ ਦਿੰਦਾ ਹੈ+ ਤਾਂਕਿ ਉਹ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾ ਕੇ ਕੀਤੇ ਇਕਰਾਰ ਨੂੰ ਪੂਰਾ ਕਰ ਸਕੇ ਜਿਵੇਂ ਉਹ ਅੱਜ ਕਰ ਰਿਹਾ ਹੈ।+
19 ਬਦਲੇ ਵਿਚ, ਮੇਰਾ ਪਰਮੇਸ਼ੁਰ, ਜਿਹੜਾ ਬਹੁਤ ਧਨਵਾਨ ਹੈ, ਮਸੀਹ ਯਿਸੂ ਰਾਹੀਂ ਤੁਹਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰੇਗਾ।+