2 ਰਾਜਿਆਂ 20:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਹਿਜ਼ਕੀਯਾਹ ਦੀ ਬਾਕੀ ਕਹਾਣੀ, ਉਸ ਦੀ ਤਾਕਤ, ਉਸ ਨੇ ਕਿਵੇਂ ਸਰੋਵਰ ਅਤੇ ਖਾਲ਼ ਨੂੰ ਬਣਾਇਆ+ ਤੇ ਸ਼ਹਿਰ ਵਿਚ ਪਾਣੀ ਲਿਆਂਦਾ,+ ਇਸ ਬਾਰੇ ਯਹੂਦਾਹ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।
20 ਹਿਜ਼ਕੀਯਾਹ ਦੀ ਬਾਕੀ ਕਹਾਣੀ, ਉਸ ਦੀ ਤਾਕਤ, ਉਸ ਨੇ ਕਿਵੇਂ ਸਰੋਵਰ ਅਤੇ ਖਾਲ਼ ਨੂੰ ਬਣਾਇਆ+ ਤੇ ਸ਼ਹਿਰ ਵਿਚ ਪਾਣੀ ਲਿਆਂਦਾ,+ ਇਸ ਬਾਰੇ ਯਹੂਦਾਹ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।