-
1 ਰਾਜਿਆਂ 8:31, 32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 “ਜੇ ਕੋਈ ਆਦਮੀ ਆਪਣੇ ਸਾਥੀ ਖ਼ਿਲਾਫ਼ ਪਾਪ ਕਰੇ ਤੇ ਉਸ ਨੂੰ ਸਹੁੰ ਖੁਆਈ ਜਾਵੇ* ਅਤੇ ਉਹ ਮੰਨੇ ਕਿ ਇਹ ਸਹੁੰ ਤੋੜਨ ਤੇ ਉਸ ਨੂੰ ਸਰਾਪ ਮਿਲੇਗਾ ਅਤੇ ਉਹ ਇਹ ਸਹੁੰ* ਖਾਣ ਮਗਰੋਂ ਇਸ ਭਵਨ ਵਿਚ ਤੇਰੀ ਵੇਦੀ ਅੱਗੇ ਆਵੇ,+ 32 ਤਾਂ ਤੂੰ ਸਵਰਗ ਤੋਂ ਸੁਣੀਂ ਤੇ ਕਦਮ ਚੁੱਕੀਂ। ਤੂੰ ਦੁਸ਼ਟ ਨੂੰ ਦੋਸ਼ੀ* ਕਰਾਰ ਦੇ ਕੇ ਤੇ ਉਸ ਦੀ ਕੀਤੀ ਉਸੇ ਦੇ ਸਿਰ ਪਾ ਕੇ ਅਤੇ ਧਰਮੀ ਨੂੰ ਨਿਰਦੋਸ਼* ਕਰਾਰ ਦੇ ਕੇ ਅਤੇ ਉਸ ਨੂੰ ਉਸ ਦੇ ਚੰਗੇ ਕੰਮਾਂ ਅਨੁਸਾਰ ਫਲ ਦੇ ਕੇ ਆਪਣੇ ਸੇਵਕਾਂ ਦਾ ਨਿਆਂ ਕਰੀਂ।+
-