ਰੂਥ 1:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਇਹ ਉਸ ਸਮੇਂ ਦੀ ਗੱਲ ਹੈ ਜਦੋਂ ਇਜ਼ਰਾਈਲ ਵਿਚ ਨਿਆਂਕਾਰ+ ਨਿਆਂ ਕਰਦੇ ਸਨ।* ਉਦੋਂ ਦੇਸ਼ ਵਿਚ ਕਾਲ਼ ਪੈ ਗਿਆ। ਉਸ ਸਮੇਂ ਇਕ ਆਦਮੀ ਯਹੂਦਾਹ ਦੇ ਬੈਤਲਹਮ+ ਤੋਂ ਮੋਆਬ ਦੇਸ਼*+ ਵਿਚ ਪਰਦੇਸੀ ਵਜੋਂ ਰਹਿਣ ਚਲਾ ਗਿਆ। ਉਹ ਆਪਣੀ ਪਤਨੀ ਅਤੇ ਆਪਣੇ ਦੋਹਾਂ ਪੁੱਤਰਾਂ ਨੂੰ ਆਪਣੇ ਨਾਲ ਲੈ ਗਿਆ। 2 ਰਾਜਿਆਂ 6:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਇਸ ਲਈ ਸਾਮਰਿਯਾ ਵਿਚ ਵੱਡਾ ਕਾਲ਼ ਪੈ ਗਿਆ+ ਅਤੇ ਉਨ੍ਹਾਂ ਨੇ ਇਸ ਨੂੰ ਉਦੋਂ ਤਕ ਘੇਰਾ ਪਾਈ ਰੱਖਿਆ ਜਦ ਤਕ ਗਧੇ ਦੇ ਸਿਰ+ ਦੀ ਕੀਮਤ ਚਾਂਦੀ ਦੇ 80 ਟੁਕੜੇ ਅਤੇ ਘੁੱਗੀ ਦੀਆਂ 2 ਮੁੱਠ* ਬਿੱਠਾਂ ਦੀ ਕੀਮਤ ਚਾਂਦੀ ਦੇ 5 ਸਿੱਕੇ ਨਾ ਹੋ ਗਈ।
1 ਇਹ ਉਸ ਸਮੇਂ ਦੀ ਗੱਲ ਹੈ ਜਦੋਂ ਇਜ਼ਰਾਈਲ ਵਿਚ ਨਿਆਂਕਾਰ+ ਨਿਆਂ ਕਰਦੇ ਸਨ।* ਉਦੋਂ ਦੇਸ਼ ਵਿਚ ਕਾਲ਼ ਪੈ ਗਿਆ। ਉਸ ਸਮੇਂ ਇਕ ਆਦਮੀ ਯਹੂਦਾਹ ਦੇ ਬੈਤਲਹਮ+ ਤੋਂ ਮੋਆਬ ਦੇਸ਼*+ ਵਿਚ ਪਰਦੇਸੀ ਵਜੋਂ ਰਹਿਣ ਚਲਾ ਗਿਆ। ਉਹ ਆਪਣੀ ਪਤਨੀ ਅਤੇ ਆਪਣੇ ਦੋਹਾਂ ਪੁੱਤਰਾਂ ਨੂੰ ਆਪਣੇ ਨਾਲ ਲੈ ਗਿਆ।
25 ਇਸ ਲਈ ਸਾਮਰਿਯਾ ਵਿਚ ਵੱਡਾ ਕਾਲ਼ ਪੈ ਗਿਆ+ ਅਤੇ ਉਨ੍ਹਾਂ ਨੇ ਇਸ ਨੂੰ ਉਦੋਂ ਤਕ ਘੇਰਾ ਪਾਈ ਰੱਖਿਆ ਜਦ ਤਕ ਗਧੇ ਦੇ ਸਿਰ+ ਦੀ ਕੀਮਤ ਚਾਂਦੀ ਦੇ 80 ਟੁਕੜੇ ਅਤੇ ਘੁੱਗੀ ਦੀਆਂ 2 ਮੁੱਠ* ਬਿੱਠਾਂ ਦੀ ਕੀਮਤ ਚਾਂਦੀ ਦੇ 5 ਸਿੱਕੇ ਨਾ ਹੋ ਗਈ।