ਜ਼ਬੂਰ 65:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਖ਼ੁਸ਼ ਹੈ ਉਹ ਇਨਸਾਨ ਜਿਸ ਨੂੰ ਤੂੰ ਚੁਣਦਾ ਅਤੇ ਆਪਣੇ ਨੇੜੇ ਲਿਆਉਂਦਾ ਹੈਂਤਾਂਕਿ ਉਹ ਤੇਰੇ ਘਰ ਦੇ ਵਿਹੜਿਆਂ ਵਿਚ ਵੱਸੇ।+ ਅਸੀਂ ਤੇਰੇ ਘਰ, ਹਾਂ, ਤੇਰੇ ਪਵਿੱਤਰ ਮੰਦਰ+ ਦੀਆਂ ਉੱਤਮ ਚੀਜ਼ਾਂ ਨਾਲ ਸੰਤੁਸ਼ਟ ਹੋਵਾਂਗੇ।+ ਜ਼ਬੂਰ 132:8-10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਹੇ ਯਹੋਵਾਹ, ਉੱਠ ਅਤੇ ਆਪਣੇ ਘਰ ਆ,+ਤੂੰ ਆਪਣੇ ਸੰਦੂਕ ਨਾਲ ਇੱਥੇ ਆ ਜੋ ਤੇਰੀ ਤਾਕਤ ਦੀ ਨਿਸ਼ਾਨੀ ਹੈ।+ 9 ਤੇਰੇ ਪੁਜਾਰੀ ਧਾਰਮਿਕਤਾ ਦਾ ਪਹਿਰਾਵਾ ਪਾਉਣਅਤੇ ਤੇਰੇ ਵਫ਼ਾਦਾਰ ਸੇਵਕ ਖ਼ੁਸ਼ੀ ਨਾਲ ਜੈ-ਜੈ ਕਾਰ ਕਰਨ। 10 ਆਪਣੇ ਸੇਵਕ ਦਾਊਦ ਦੀ ਖ਼ਾਤਰ ਆਪਣੇ ਚੁਣੇ ਹੋਏ ਨੂੰ ਨਾ ਤਿਆਗ।*+
4 ਖ਼ੁਸ਼ ਹੈ ਉਹ ਇਨਸਾਨ ਜਿਸ ਨੂੰ ਤੂੰ ਚੁਣਦਾ ਅਤੇ ਆਪਣੇ ਨੇੜੇ ਲਿਆਉਂਦਾ ਹੈਂਤਾਂਕਿ ਉਹ ਤੇਰੇ ਘਰ ਦੇ ਵਿਹੜਿਆਂ ਵਿਚ ਵੱਸੇ।+ ਅਸੀਂ ਤੇਰੇ ਘਰ, ਹਾਂ, ਤੇਰੇ ਪਵਿੱਤਰ ਮੰਦਰ+ ਦੀਆਂ ਉੱਤਮ ਚੀਜ਼ਾਂ ਨਾਲ ਸੰਤੁਸ਼ਟ ਹੋਵਾਂਗੇ।+
8 ਹੇ ਯਹੋਵਾਹ, ਉੱਠ ਅਤੇ ਆਪਣੇ ਘਰ ਆ,+ਤੂੰ ਆਪਣੇ ਸੰਦੂਕ ਨਾਲ ਇੱਥੇ ਆ ਜੋ ਤੇਰੀ ਤਾਕਤ ਦੀ ਨਿਸ਼ਾਨੀ ਹੈ।+ 9 ਤੇਰੇ ਪੁਜਾਰੀ ਧਾਰਮਿਕਤਾ ਦਾ ਪਹਿਰਾਵਾ ਪਾਉਣਅਤੇ ਤੇਰੇ ਵਫ਼ਾਦਾਰ ਸੇਵਕ ਖ਼ੁਸ਼ੀ ਨਾਲ ਜੈ-ਜੈ ਕਾਰ ਕਰਨ। 10 ਆਪਣੇ ਸੇਵਕ ਦਾਊਦ ਦੀ ਖ਼ਾਤਰ ਆਪਣੇ ਚੁਣੇ ਹੋਏ ਨੂੰ ਨਾ ਤਿਆਗ।*+