1 ਰਾਜਿਆਂ 1:34 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 34 ਉੱਥੇ ਸਾਦੋਕ ਪੁਜਾਰੀ ਅਤੇ ਨਾਥਾਨ ਨਬੀ ਉਸ ਨੂੰ ਇਜ਼ਰਾਈਲ ਉੱਤੇ ਰਾਜਾ ਨਿਯੁਕਤ* ਕਰਨਗੇ;+ ਫਿਰ ਤੁਸੀਂ ਨਰਸਿੰਗਾ ਵਜਾ ਕੇ ਕਹਿਓ, ‘ਰਾਜਾ ਸੁਲੇਮਾਨ ਯੁਗੋ-ਯੁਗ ਜੀਵੇ!’+ ਜ਼ਬੂਰ 18:50 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 50 ਉਹ ਆਪਣੇ ਰਾਜੇ ਲਈ ਮੁਕਤੀ ਦੇ ਵੱਡੇ-ਵੱਡੇ ਕੰਮ ਕਰਦਾ ਹੈ;*+ਉਹ ਆਪਣੇ ਚੁਣੇ ਹੋਏ+ ਲਈ, ਹਾਂ, ਦਾਊਦ ਅਤੇ ਉਸ ਦੀ ਸੰਤਾਨ* ਲਈ,ਹਮੇਸ਼ਾ-ਹਮੇਸ਼ਾ ਵਾਸਤੇ ਅਟੱਲ ਪਿਆਰ ਦਿਖਾਉਂਦਾ ਹੈ।+
34 ਉੱਥੇ ਸਾਦੋਕ ਪੁਜਾਰੀ ਅਤੇ ਨਾਥਾਨ ਨਬੀ ਉਸ ਨੂੰ ਇਜ਼ਰਾਈਲ ਉੱਤੇ ਰਾਜਾ ਨਿਯੁਕਤ* ਕਰਨਗੇ;+ ਫਿਰ ਤੁਸੀਂ ਨਰਸਿੰਗਾ ਵਜਾ ਕੇ ਕਹਿਓ, ‘ਰਾਜਾ ਸੁਲੇਮਾਨ ਯੁਗੋ-ਯੁਗ ਜੀਵੇ!’+
50 ਉਹ ਆਪਣੇ ਰਾਜੇ ਲਈ ਮੁਕਤੀ ਦੇ ਵੱਡੇ-ਵੱਡੇ ਕੰਮ ਕਰਦਾ ਹੈ;*+ਉਹ ਆਪਣੇ ਚੁਣੇ ਹੋਏ+ ਲਈ, ਹਾਂ, ਦਾਊਦ ਅਤੇ ਉਸ ਦੀ ਸੰਤਾਨ* ਲਈ,ਹਮੇਸ਼ਾ-ਹਮੇਸ਼ਾ ਵਾਸਤੇ ਅਟੱਲ ਪਿਆਰ ਦਿਖਾਉਂਦਾ ਹੈ।+