-
2 ਰਾਜਿਆਂ 12:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਇਸ ਲਈ ਯਹੂਦਾਹ ਦੇ ਰਾਜੇ ਯਹੋਆਸ਼ ਨੇ ਉਹ ਸਾਰੀਆਂ ਪਵਿੱਤਰ ਚੀਜ਼ਾਂ ਲਈਆਂ ਜੋ ਉਸ ਦੇ ਪਿਉ-ਦਾਦਿਆਂ ਯਾਨੀ ਯਹੂਦਾਹ ਦੇ ਰਾਜਿਆਂ ਯਹੋਸ਼ਾਫਾਟ, ਯਹੋਰਾਮ ਅਤੇ ਅਹਜ਼ਯਾਹ ਨੇ ਪਵਿੱਤਰ ਕੀਤੀਆਂ ਸਨ ਤੇ ਆਪਣੇ ਪਵਿੱਤਰ ਚੜ੍ਹਾਵੇ ਅਤੇ ਯਹੋਵਾਹ ਦੇ ਭਵਨ ਦੇ ਖ਼ਜ਼ਾਨੇ ਤੇ ਰਾਜੇ ਦੇ ਮਹਿਲ ਦੇ ਖ਼ਜ਼ਾਨੇ ਦਾ ਸਾਰਾ ਸੋਨਾ ਲਿਆ ਅਤੇ ਇਹ ਸਾਰਾ ਕੁਝ ਸੀਰੀਆ ਦੇ ਰਾਜੇ ਹਜ਼ਾਏਲ ਨੂੰ ਭੇਜ ਦਿੱਤਾ।+ ਇਸ ਲਈ ਉਹ ਯਰੂਸ਼ਲਮ ਤੋਂ ਪਿੱਛੇ ਹਟ ਗਿਆ।
-
-
2 ਰਾਜਿਆਂ 16:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਫਿਰ ਆਹਾਜ਼ ਨੂੰ ਯਹੋਵਾਹ ਦੇ ਭਵਨ ਅਤੇ ਰਾਜੇ ਦੇ ਮਹਿਲ ਦੇ ਖ਼ਜ਼ਾਨਿਆਂ ਵਿੱਚੋਂ ਜਿੰਨਾ ਸੋਨਾ-ਚਾਂਦੀ ਮਿਲਿਆ, ਉਹ ਉਸ ਨੇ ਅੱਸ਼ੂਰ ਦੇ ਰਾਜੇ ਨੂੰ ਰਿਸ਼ਵਤ ਵਜੋਂ ਭੇਜ ਦਿੱਤਾ।+
-