-
ਨਿਆਈਆਂ 11:23, 24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 “‘ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਹੀ ਅਮੋਰੀਆਂ ਨੂੰ ਆਪਣੀ ਪਰਜਾ ਇਜ਼ਰਾਈਲ ਅੱਗੋਂ ਭਜਾਇਆ ਸੀ+ ਤੇ ਹੁਣ ਕੀ ਤੂੰ ਉਨ੍ਹਾਂ ਨੂੰ ਭਜਾਏਂਗਾ? 24 ਤੇਰਾ ਦੇਵਤਾ ਕਮੋਸ਼+ ਤੈਨੂੰ ਕਬਜ਼ਾ ਕਰਨ ਲਈ ਜੋ ਕੁਝ ਦਿੰਦਾ ਹੈ, ਕੀ ਤੂੰ ਉਸ ʼਤੇ ਕਬਜ਼ਾ ਨਹੀਂ ਕਰਦਾ? ਇਸੇ ਤਰ੍ਹਾਂ ਸਾਡਾ ਪਰਮੇਸ਼ੁਰ ਯਹੋਵਾਹ ਜਿਸ ਨੂੰ ਵੀ ਸਾਡੇ ਅੱਗਿਓਂ ਭਜਾਉਂਦਾ ਹੈ, ਅਸੀਂ ਉਸ ਦੇ ਇਲਾਕੇ ʼਤੇ ਕਬਜ਼ਾ ਕਰ ਲੈਂਦੇ ਹਾਂ।+
-