ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਨਿਆਈਆਂ 7:22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਇਸ ਦੌਰਾਨ 300 ਆਦਮੀ ਲਗਾਤਾਰ ਨਰਸਿੰਗੇ ਵਜਾਉਂਦੇ ਰਹੇ ਤੇ ਯਹੋਵਾਹ ਨੇ ਪੂਰੀ ਛਾਉਣੀ ਵਿਚ ਸਾਰਿਆਂ ਨੂੰ ਇਕ-ਦੂਜੇ ਦੇ ਖ਼ਿਲਾਫ਼ ਕਰ ਦਿੱਤਾ+ ਤੇ ਉਹ ਇਕ-ਦੂਜੇ ਨੂੰ ਤਲਵਾਰ ਨਾਲ ਮਾਰਨ ਲੱਗੇ; ਅਤੇ ਫ਼ੌਜ ਬੈਤ-ਸ਼ਿਟਾਹ ਤਕ ਅਤੇ ਟਬਾਥ ਕੋਲ ਪੈਂਦੇ ਆਬੇਲ-ਮਹੋਲਾਹ+ ਤਕ ਸਰੇਰਾਹ ਵੱਲ ਨੂੰ ਭੱਜ ਗਈ।

  • 1 ਸਮੂਏਲ 14:20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ਫਿਰ ਸ਼ਾਊਲ ਅਤੇ ਉਸ ਦੇ ਨਾਲ ਦੇ ਸਾਰੇ ਲੋਕ ਇਕੱਠੇ ਹੋ ਕੇ ਲੜਾਈ ਲੜਨ ਗਏ। ਉੱਥੇ ਉਨ੍ਹਾਂ ਨੇ ਦੇਖਿਆ ਕਿ ਫਲਿਸਤੀ ਇਕ-ਦੂਜੇ ਨੂੰ ਹੀ ਵੱਢੀ ਜਾ ਰਹੇ ਸਨ ਤੇ ਬਹੁਤ ਜ਼ਿਆਦਾ ਗੜਬੜੀ ਫੈਲੀ ਹੋਈ ਸੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ