-
2 ਰਾਜਿਆਂ 7:15, 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਉਹ ਉਨ੍ਹਾਂ ਨੂੰ ਲੱਭਦੇ-ਲੱਭਦੇ ਯਰਦਨ ਦਰਿਆ ਤਕ ਗਏ ਅਤੇ ਸਾਰੇ ਰਾਹ ਵਿਚ ਕੱਪੜੇ ਅਤੇ ਭਾਂਡੇ ਪਏ ਸਨ ਜੋ ਸੀਰੀਆਈ ਫ਼ੌਜੀ ਘਬਰਾਹਟ ਵਿਚ ਭੱਜਦੇ ਹੋਏ ਸੁੱਟ ਗਏ ਸਨ। ਰਾਜੇ ਦੇ ਆਦਮੀ ਵਾਪਸ ਆਏ ਅਤੇ ਰਾਜੇ ਨੂੰ ਇਹ ਖ਼ਬਰ ਦਿੱਤੀ।
16 ਇਸ ਲਈ ਲੋਕਾਂ ਨੇ ਬਾਹਰ ਜਾ ਕੇ ਸੀਰੀਆਈ ਛਾਉਣੀ ਵਿਚ ਲੁੱਟ ਮਚਾਈ ਜਿਸ ਕਰਕੇ ਇਕ ਸੇਆਹ ਮੈਦੇ ਦੀ ਕੀਮਤ ਇਕ ਸ਼ੇਕੇਲ ਅਤੇ ਦੋ ਸੇਆਹ ਜੌਆਂ ਦੀ ਕੀਮਤ ਇਕ ਸ਼ੇਕੇਲ ਹੋ ਗਈ, ਠੀਕ ਜਿਵੇਂ ਯਹੋਵਾਹ ਨੇ ਕਿਹਾ ਸੀ।+
-